- ਦੇਵ ਸਮਾਜ : ਸ਼੍ਰੀ ਨਾਰਾਇਣ ਅਗਨੀਹੋਤਰੀ ( ਲਾਹੌਰ , 1887 )
- ਬ੍ਰਹਮੋ ਸਮਾਜ : ਰਾਜਾ ਰਾਮ ਮੋਹਨ ਰਾਏ ( 1828 )
- ਪ੍ਰਾਰਥਨਾ ਸਮਾਜ : ਡਾ: ਆਤਮਾ ਰਾਮ ਪਾਂਡੂਰੰਗਾ ( 1867 )
- ਆਰਿਆ ਸਮਾਜ : ਸਵਾਮੀ ਦਿਆਨੰਦ ਸਰਸਵਤੀ ( 1875 , ਮੁੰਬਈ )
- ਸ਼ਾਂਤੀ ਨਿਕੇਤਨ : ਰਵਿੰਦਰ ਨਾਥ ਟੈਗੋਰ ( 1901 , ਕਲੱਕਤਾ )
- ਰਾਮ ਕ੍ਰਿਸ਼ਨ ਮਿਸ਼ਨ : ਸਵਾਮੀ ਵਿਵੇਕਾਨੰਦ ( 1897 )
- ਥਿਓਸੋਫ਼ਿਕ੍ਲ ਸੋਸਾਇਟੀ : ਨਿਊਯਾਰਕ ( ਬਲਾਵੋਤਸ੍ਕੀ ਅਤੇ ਓਲ੍ਕੋਟ 1875 . ਭਾਰਤ ਵਿੱਚ ਸ਼੍ਰੀ ਮਤੀ ਐਨੀ ਬੇਸੰਟ )
- ਵੇਦ ਸਮਾਜ : ਸ਼੍ਰੀਧਰਾਲੁ ਨਾਇਡੂ ਅਤੇ ਕੇਸ਼ਵ ਚੰਦਰ ਸੇਨ ( 1864 ਮਦਰਾਸ )
- ਸਰਵੈਂਟ ਓਫ ਇੰਡੀਆ ਸੋਸਾਇਟੀ : ਗੋਪਾਲ ਕ੍ਰਿਸ਼ਨ ਗੋਖਲੇ ( 1905 ਪੁਣੇ , ਮਹਾਰਾਸ਼ਟਰ )
- ਗਦਰ ਪਾਰਟੀ : ਲਾਲਾ ਹਰਦਿਆਲ ( 1913 , ਅਮਰੀਕਾ )
- ਮੁਹੰਮਦ ਐਂਗਲੋ ਔਰੀਐਂਟੀਲ ਕਾਲਜ : ਸਰ ਸੈਯਦ ਅਹਮਦ ਖਾਨ ( 1875 , ਅਲੀਗੜ ,ਉਤਰ ਪ੍ਰਦੇਸ਼ , ਬਾਅਦ ਵਿੱਚ ਇਹੀ ਕਾਲਜ ਅਲੀਗੜ ਮੁਸਲਿਮ ਯੂਨੀਵਰਸਿਟੀ ਬਣਿਆ )
- ਹੋਮ ਰੂਲ ਲੀਗ ( ਮੂਵਮੈਂਟ ) : ਬਾਲ ਗੰਗਾਧਰ ਤਿਲਕ ( 1916 )
- ਇੰਡੀਅਨ ਨੈਸ਼ਨਲ ਕਾਂਗਰਸ : ਏ.ਓ.ਹਿਊਮ ( 1885 )
- ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ : ਲਾਲਾ ਲਾਜਪਤ ਰਾਏ ਜੋਸਫ ਬਪਤਿਸਤਾ ਅਤੇ ਐਨ.ਐਮ.ਜੋਸ਼ੀ ( 1920 , ਮੁੰਬਈ ਵਿਖੇ )
- ਮੁਸਲਿਮ ਲੀਗ : ਸਲੀਮ ਉਲਾ ਆਗਾ ਖਾਨ ( 1906 )
- ਵਿਸ਼ਵ ਭਾਰਤੀ : ਰਵਿੰਦਰ ਨਾਥ ਟੈਗੋਰ ( 1918 )
- ਖੁਦਾਈ ਖਿਦਮਤਗਾਰ : ਅਬਦੁਲ ਗਫਾਰ ਖਾਨ ( 1937 )
- ਬ੍ਰਿਟਿਸ਼ ਸਰਵਜਨਿਕ ਸਭਾ : ਦਾਦਾ ਭਾਈ ਨਾਰੌਜੀ ( 1843 )
- ਆਜ਼ਾਦ ਮੁਸਲਿਮ ਕਾਨਫਰੰਸ : ਅੱਲਾ ਬਖਸ਼
- ਖਾਕਸਾਰ ਪਾਰਟੀ : ਅੱਲਾਮਾ ਮਸ਼ਿਰਿਕੋ
- ਮੁਹੰਮਦਨ ਲਿਟਰੇਸੀ ਸੋਸਾਇਟੀ : ਅਬਦੁਲ ਲਤੀਫ਼
- ਸਾਇੰਟੀਫ਼ਿਕ ਸੋਸਾਇਟੀ : ਸਰ ਸਯਦ ਅਹਮਦ ਖਾਨ
- ਹਰੀਜਨ ਸੰਘ : ਮਹਾਤਮਾ ਗਾਂਧੀ ( 1935 )
- ਸਵਰਾਜ ਪਾਰਟੀ : ਮੋਤੀਲਾਲ ਨਹਿਰੂ ਅਤੇ ਸੀ.ਆਰ.ਦਾਸ ( 1923 )
- ਤੱਤਵਬੋਧਿਨੀ ਸਭਾ : ਦਵਿੰਦਰ ਨਾਥ ਟੈਗੋਰ ( 1839 )
- ਬਹਿਸ਼੍ਕ੍ਰਿਤ ਹਿਤਕਾਰੀ ਸਭਾ : ਡਾ.ਬੀ.ਆਰ.ਅੰਬੇਡਕਰ
- ਰਹਿਨੁਮਾਈ ਮਜਦਾਇਸਨ ਸਭਾ : ਦਾਦਾ ਭਾਈ ਨਾਰੌਜੀ
- ਆਜ਼ਾਦ ਹਿੰਦ ਫ਼ੌਜ : ਕੈਪਟਨ ਮੋਹਨ ਸਿੰਘ ਅਤੇ ਸੁਭਾਸ਼ ਚੰਦਰ ਬੋਸ ( 1942 )
- ਭੂ-ਦਾਨ ਮੂਵਮੈਂਟ : ਆਚਾਰਿਆ ਵਿਨੋਬਾ ਭਾਵੇ
- ਕਮਿਊਨਿਸਟ ਪਾਰਟੀ : ਐਮ.ਐਨ.ਰਾਏ
- ਪਾਕਿਸਤਾਨ : ਮੁਹੰਮਦ ਅਲੀ ਜਿਨਹਾਂ
- ਨੈਸ਼ਨਲ ਕਾਨਫਰੰਸ : ਸ਼ੇਖ਼ ਅਬਦੁਲਾ
__________________________________