ਭਾਰਤ ਦਾ ਸਟੈਂਡਰਡ ਸਮਾਂ ਕਿਸ
ਦੇਸ਼ਾਂਤਰ ਤੋਂ ਮਿਣਿਆ ਜਾਂਦਾ ਹੈ ?
ਇਲਾਹਾਬਾਦ ਤੋਂ ਲੰਘਣ ਵਾਲੀ
ਰੇਖਾ 82.5
ਸਭ ਤੋਂ ਜ਼ਿਆਦਾ ਬੁੱਧ ਧਰਮ ਦੇ
ਅਨੁਯਾਯੀ ਕਿੱਥੇ ਰਹਿੰਦੇ ਹਨ ?
ਮਹਾਰਾਸ਼ਟਰ
ਸੂਰਯ ਸਿਧਾਂਤ ਦਾ ਲੇਖਕ ਕੋਣ
ਹੈ ?
ਆਰਿਆ ਭੱਟ
ਜਾਗੀਰਦਾਰੀ ਪ੍ਰਥਾ ਦਾ ਖਾਤਮਾ
ਕਿਸਨੇ ਕੀਤਾ ਸੀ ?
ਜਾਨ ਲਾਰੇਂਸ ਨੇ
ਭਾਰਤ ਦਾ ਦੱਖਣੀ ਬਿੰਦੂ
ਕਿਹੜਾ ਹੈ ?
ਇੰਦਰਾ ਪੋਇੰਟ
ਰਾਜ ਸਭਾ ਦੇ ਮੈਂਬਰ ਕਿੰਨੇਂ
ਸਮੇਂ ਲਈ ਚੁਣੇ ਜਾਂਦੇ ਹਨ ?
ਛੇ ਸਾਲ ਵਾਸਤੇ
ਪੋਲੀਓ ਦਾ ਦੂਸਰਾ ਨਾਮ ਕੀ ਹੈ
?
ਅਧਰੰਗ
ਵਿਸ਼ਵ ਮਲੇਰਿਆ ਦਿਵਸ ਕਦੋਂ
ਮਨਾਇਆ ਜਾਂਦਾ ਹੈ ?
ਪੱਚੀ ਅਪ੍ਰੈਲ ਨੂੰ
ਸੰਤੋਸ਼ ਟ੍ਰਾਫ਼ੀ ਕਿਸ ਖੇਡ ਨਾਲ
ਸਬੰਧਤ ਹੈ ?
ਫੁੱਟਬਾਲ
ਆਂਧਰਾ ਪ੍ਰਦੇਸ਼ ਦੀ ਮੌਜੂਦਾ
ਰਜਧਾਨੀ ਕਿਹੜੀ ਹੈ ?
ਅਮਰਾਵਤੀ ( ਨਿਰਮਾਣਾਧੀਨ ਕ੍ਰਿਸ਼ਨਾ
ਨਦੀ ਦੇ ਦੱਖਣੀ ਛੋਰ ਤੇ ਸਥਿੱਤ ਹੈ )
ਭਾਰਤੀ ਦੰਡ ਸੰਹਿਤਾ ਦਾ
ਨਿਰਮਾਣ ਕਿਸਨੇ ਕੀਤਾ ਸੀ ?
ਲਾਰਡ ਮੈਕਾਲੇ ਨੇ
ਅਜੰਤਾ ਗੁਫਾਵਾਂ ਦੀ
ਚਿੱਤਰਕਾਰੀ ਅਤੇ ਬੁੱਤ ਤਰਾਸ਼ੀ ਕਿਸ ਨਾਲ ਸਬੰਧਿਤ ਹਨ ?
ਬੁੱਧ ਧਰਮ ਦੀਆਂ ਪ੍ਰਸਿੱਧ
ਜਾਤਕ ਕਥਾਵਾਂ ਨਾਲ
ਸੇਵਾ ਸਦਨ ਦਾ ਸੰਸਥਾਪਕ ਕੋਣ
ਸੀ ?
ਪਾਰਸੀ ਧਰਮ ਦੇ ਸਮਾਜ ਸੁਧਾਰਕ
ਬਾਹਿਰਾਮਜੀ ਮਾਲਾਬਾਰੀ ( 1885 )
ਜਲ੍ਹਿਆਂਵਾਲਾ ਬਾਗ ਵਿੱਚ
ਵਿਸਾਖੀ ਵਾਲੇ ਦਿਨ ਲੋਕ ਕਿਸ ਕਾਰਣ ਇਕੱਠੇ ਹੋਏ ਸਨ ?
ਸੈਫੁਦੀਨ ਕਿਚਲੂ ਅਤੇ ਸਤਪਾਲ
ਦੀ ਗਿਰਫਤਾਰੀ ਦੇ ਵਿਰੋਧ ਵਿੱਚ
ਇਸ ਸਾਲ ਕੇਂਦਰ ਸਰਕਾਰ ਨੇ
ਕਿਹੜਾ ਪ੍ਰਸਿੱਧ ਬਿੱਲ ਪਾਸ ਕੀਤਾ ਹੈ ?
ਜੀ.ਐਸ.ਟੀ.(ਗੁੱਡਸ ਐੰਡ
ਸਰਵਿਸਿਜ਼ ਟੈਕਸ )
ਚੇਤਨ ਭਗਤ ਦੇ ਨਾਵਲ ਤੇ
ਕਿਹੜੀ ਫਿਲਮ ਇਸੇ ਸਾਲ ਬਣੀ ਹੈ ?
ਹਾਫ਼ ਗਰਲਫ੍ਰੇਂਡ
ਭਾਰਤ ਵਿੱਚ ਪਾਰਸੀ ਧਰਮ
ਕਿੱਥੋ ਆਇਆ ਹੈ ?
ਇਰਾਨ ਤੋਂ
ਭਾਰਤ ਵਿੱਚ ਇੱਕੋ ਇੱਕ ਹੀਰੇ
ਦੀ ਪ੍ਰਸਿੱਧ ਖਾਣ ਕਿਹੜੀ ਹੈ ?
ਪੰਨਾ
ਭਾਰਤ ਵਿੱਚ ਅਖਬਾਰੀ ਕਾਗਜ਼ ਦਾ
ਕਾਰਖਾਨਾ ਕਿੱਥੇ ਸਥਿੱਤ ਹੈ ?
ਨੇਪਾਨਗਰ
ਬੰਗਲਾਦੇਸ਼ ਦੀ ਪਦਮਾ ਨਦੀ ਨੂੰ
ਭਾਰਤ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਗੰਗਾ ਨਦੀ
__________________________________________________