ਇਤਿਹਾਸ ਦੇ ਵਸਤੁਨਿਸ਼ਠ ਪ੍ਰਸ਼ਨ

 1. ਭਾਰਤ ਦਾ ਅੰਤਿਮ ਵਾਇਸਰਾਏ                                                      ਲਾਰਡ ਮਾਉੰਟਬੈਟਨ 
2. ਮਹਾਤਮਾ ਗਾਂਧੀ ਦੇ ਰਾਜਨੀਤਕ ਗੁਰੂ ਕੋਣ ਸੀ ਗੋਪਾਲ ਕ੍ਰਿਸ਼ਨ ਗੋਖਲੇ 
3. ਰੌਲਟ ਐਕਟ ਕਦੋਂ ਪਾਸ ਹੋਇਆ                                                     1919 ਈ.
4. ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਪ੍ਰਧਾਨ                                    ਵੋਮੇਸ਼ ਚੰਦਰ ਬੈਨਰਜੀ 
5. ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ                                           31 ਦਿਸੰਬਰ, 1885 ਈ. 
6. ਪੰਜਾਬ ਕੇਸਰੀ ਦਾ ਖਿਤਾਬ ਕਿਸਨੂੰ ਦਿੱਤਾ ਗਿਆ ਸੀ ਲਾਲਾ ਲਾਜਪਤ ਰਾਏ 
7. ਹੋਮ ਰੁਲ ਲੀਗ ਦੀ ਸਥਾਪਨਾ ਕਿਸਨੇ ਕੀਤੀ ਸੀ                                    ਸ਼੍ਰੀ ਮਤੀ ਐਨੀ ਬੇਸੰਟ
8. ਕਰੋ ਜਾਂ ਮਰੋ ਦਾ ਨਾਅਰਾ ਕਿਸਨੇ ਦਿੱਤਾ ਸੀ ਮਹਾਤਮਾ ਗਾਂਧੀ (1942 ) 
9. ਜਾਪਾਨੀ ਜਹਾਜ ਕਾਮਾਗਾਟਾਮਾਰੂ ਕਿਸ ਅੰਦੋਲਨ ਨਾਲ ਸੰਬੰਧਤ ਹੈ ਗਦਰ ਅੰਦੋਲਨ 
10. ਕਾਮਾਗਾਟਾਮਾਰੂ ਜਹਾਜ ਕਿਸਨੇ ਕਿਰਾਏ ਤੇ ਲਿਆ ਸੀ ਬਾਬਾ ਗੁਰਦਿੱਤ ਸਿੰਘ ਨੇ 
11. ਕਾਮਾਗਾਟਾਮਾਰੂ ਜਹਾਜ ਦਾ ਕੀ  ਨਾਮ ਰੱਖਿਆ ਸੀ ਗੁਰੂ ਨਾਨਕ ਜਹਾਜ 
12. ਭਾਰਤੀ ਰਾਸ਼ਟਰੀ ਕਾਂਗਰਸ ਕਿਹੜੇ ਸ਼ੈਸਨ ਦੌਰਾਨ ਦੋ ਫਾੜ ਹੋਈ ਸੂਰਤ ਸੈਸ਼ਨ 
13. ਕਾਂਗਰਸ ਦਾ ਸੂਰਤ ਸੈਸ਼ਨ ਕਦੋਂ ਹੋਇਆ ਸੀ 1907 ਈ.
14. ਕਿਹੜੇ ਨੇਤਾ ਨੇ ਤਿੰਨੋਂ ਗੋਲਮੇਜ਼ ਕਾਨਫਰੰਸ ਵਿੱਚ ਭਾਗ ਲਿਆ ਸੀ ਡਾ. ਭੀਮ ਰਾਓ ਅੰਬੇਦਕਰ 
15. ਨਾ-ਮਿਲਵਰਤਨ ਅੰਦੋਲਨ ਕਦੋਂ ਚਲਾਇਆ ਗਿਆ 1920 ਈ.
16. ਗਾਂਧੀ ਜੀ ਨੇ ਨਾ-ਮਿਲਵਰਤਨ ਅੰਦੋਲਨ ਵਾਪਸ ਕਿਉਂ ਲਿਆ                     ਚੌਰਾ-ਚੌਰੀ ਦੀ ਘਟਨਾ 
17. ਭਗਤ ਸਿੰਘ ਨੇ ਕਿਸ ਅੰਗਰੇਜ ਅਫਸਰ ਨੂੰ ਮਾਰਿਆ ਸੀ                          ਸਾਂਡਰਸ ਨੂੰ 
18. ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਤਾਂ ਉਸ ਨਾਲ ਹੋਰ ਕੋਣ ਸੀ ਬੁਟਕੇਸ਼ਵਰ ਦੱਤ 
19. ਕ੍ਰਾਂਤੀਕਾਰੀ ਜਿਸਦੀ ਜੇਲ ਵਿੱਚ ਮਰਣ-ਵਰਤ ਰੱਖਨ ਕਾਰਣ ਮੌਤ ਹੋਈ ਜਤਿਨ ਦਾਸ 
20. ਜਲ੍ਹਿਆਂਵਾਲੇ ਬਾਗ ਦੀ ਘਟਨਾ ਦੌਰਾਨ ਲੋਕ ਮੰਗ ਰਹੇ ਸਨ ਸੱਤਪਾਲ ਅਤੇ ਸੈਫੁਦੀਨ ਦੀ ਰਿਹਾਈ 
21. ਕਾਲਾ ਕਾਨੂੰਨ ਕਿਸਨੂੰ ਕਿਹਾ ਜਾਂਦਾ ਹੈ                                               ਰੌਲਟ ਐਕਟ ਨੂੰ 
22. ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਕਦੋਂ ਚਲਾਇਆ 1942 ਈ.
23. ਦਿੱਲੀ ਚਲੋ ਦਾ ਨਾਅਰਾ ਕਿਸਨੇ ਦਿੱਤਾ ਸੀ                                             ਸੁਭਾਸ ਚੰਦਰ ਬੋਸ 
24. ਸਥਾਈ ਬੰਦੋਬਸਤ ਕਿਸਨੇ ਸ਼ੁਰੂ ਕੀਤਾ ਸੀ                                            ਲਾਰਡ ਕਾਰਨਵਾਲਿਸ 1793
25. ਡਾਕ-ਤਾਰ ਵਿਵਸਥਾ ਸ਼ੁਰੂ ਕੀਤੀ ਸੀ                                                 ਲਾਰਡ ਡਲਹੌਜੀ ਨੇ 
26. ਰੇਲਵੇ ਲਾਈਨ ਵਿਛਾਈ ਗਈ                                                        1953 ਮੁੰਬਈ ਤੋਂ ਥਾਣੇ 
27. ਸਹਾਇਕ-ਸੰਧੀ ਕਿਸ ਗਵਰਨਰ ਜਨਰਲ ਨੇ ਸ਼ੁਰੂ ਕੀਤੀ ਸੀ ਲਾਰਡ ਵੈਲਜਲੀ
28. ਲੈਪਸ ਦੀ ਨੀਤੀ ਨਾਲ ਸੰਬੰਧਤ ਗਵਰਨਰ ਜਨਰਲ ਲਾਰਡ ਡਲਹੋਜੀ 
29. ਸਿੱਖਿਆ ਸੰਬੰਧੀ ਵੁੱਡਸ ਡਿਸਪੈਚ ਦਾ ਸੰਬਧ ਸੀ ਲਾਰਡ ਮੈਕਾਲੇ ਨਾਲ 
30. 1857 ਦੇ ਵਿਦ੍ਰੋਹ ਸਮੇਂ ਭਾਰਤ ਦਾ ਗਵਰਨਰ ਜਨਰਲ ਕੋਣ ਸੀ ਲਾਰਡ ਕੈਨਿੰਗ 
31. ਸਤੀ ਪ੍ਰਥਾ ਨੂੰ ਕਿਸਨੇ ਸਮਾਪਤ ਕੀਤਾ ਸੀ                                             ਲਾਰਡ ਵਿਲੀਅਮ ਬੈੰਟਿਕ
32. ਸਤੀ ਪ੍ਰਥਾ ਕਾਨੂਨ ਪਾਸ ਕਰਵਾਉਣ ਵਿੱਚ ਅਹਿਮ ਭੂਮਿਕਾ ਰਾਜਾ ਰਾਮ ਮੋਹਨ ਰਾਏ 
33. ਸਿਵਿਲ ਸਰਵਿਸ ਬਾਰੇ ਕਾਨੂਨ ਪਾਸ ਕਰਵਾਇਆ ਲਾਰਡ ਕਾਰਨਵਾਲਿਸ 
34. ਕਿਸਨੇ ਪੰਜਾਬ ਉੱਪਰ ਅਧਿਕਾਰ ਕੀਤਾ ਸੀ                                           ਲਾਰਡ ਡਲਹੋਜੀ
35. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਅੰਗਰੇਜ ਗਵਰਨਰ ਜਨਰਲ ਲਾਰਡ ਹਾਰਡਿੰਗ
36. ਸਾਇਮਨ ਕਮਿਸ਼ਨ ਦਾ ਵਿਦ੍ਰੋਹ ਕਰਨ ਵਾਲਾ ਪੰਜਾਬੀ ਨੇਤਾ ਲਾਲਾ ਲਾਜਪਤ ਰਾਏ
37. ਅੰਗਰੇਜਾਂ ਨੇ ਪਹਿਲੀ ਫੈਕਟਰੀ ਕਿੱਥੇ ਲਗਾਈ ਸੀ ਸੂਰਤ ਵਿੱਚ 
38. ਪਲਾਸੀ ਦੀ ਲੜਾਈ ਕਦੋਂ ਹੋਈ ਸੀ                                                     1757 ਈ.
39. ਬਕਸਰ ਦੀ ਲੜਾਈ ਕਦੋਂ ਹੋਈ ਸੀ                                                     1764 ਈ.
40. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ 1526 ਈ.
41. ਪਾਣੀਪਤ ਦੀ ਦੂਸਰੀ ਲੜਾਈ ਕਦੋਂ ਹੋਈ ਸੀ 1556 ਈ.
42. ਪਾਣੀਪਤ ਦੀ ਤੀਸਰੀ ਲੜਾਈ ਕਦੋਂ ਹੋਈ ਸੀ 1761 ਈ.
43. ਤਰਾਇਨ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ 1191 ਈ.
44. ਤਰਾਈਣ ਦਾ ਦੂਸਰਾ ਯੁੱਧ ਕਦੋਂ ਹੋਇਆ ਸੀ 1192 ਈ.
45. ਪਹਿਲਾ ਐਂਗਲੋ- ਸਿੱਖ ਯੁੱਧ ਕਦੋਂ ਹੋਇਆ ਸੀ 1845-46 ਈ.
46. ਦੂਸਰਾ ਐਂਗਲੋ-ਸਿੱਖ ਯੁੱਧ ਕਦੋਂ ਹੋਇਆ ਸੀ 1848-49 ਈ.
47. ਗੋਆ ਕਿਸ ਵਿਦੇਸ਼ੀ ਸ਼ਕਤੀ ਦੇ ਅਧੀਨ ਸੀ                                             ਪੁਰਤਗਾਲ 
48. ਗ੍ਰੈਂਡ ਓਲ੍ਡ ਮੈਨ ਆਫ਼ ਇੰਡੀਆ (Grand Old
         man of India)ਕਿਸਨੂੰ ਆਖਦੇ ਹਨ                                                      ਦਾਦਾ ਭਾਈ ਨਾਰੌਜੀ 
49. ਭਾਰਤੀ ਪੁਨਰਜਾਗਰਤੀ ਦਾ ਪਿਤਾਮਾ ਕਿਸਨੂੰ ਆਖਦੇ ਹਨ ਰਾਜਾ ਰਾਮ ਮੋਹਨ ਰਾਏ 
50. ਪੂਰਣ ਸਵਰਾਜ ਦਾ ਮਤਾ ਕਾਂਗਰਸ ਦੇ ਕਿਸ ਅਧਿਵੇਸ਼ਨ 
        ਵਿੱਚ ਪਾਸ ਹੋਇਆ                                                                              ਲਾਹੌਰ 1929 ਈ.
51. ਪਹਿਲੀ ਵਾਰੀ ਆਜ਼ਾਦੀ ਦਿਵਸ ਕਦੋਂ ਮਨਾਇਆ ਗਿਆ ਸੀ 26 ਜਨਵਰੀ, 1930 ਈ.
52. ਦੋ ਰਾਸ਼ਟਰਾਂ ਦਾ ਸਿਧਾਂਤ ਕਿਸਨੇ ਦਿੱਤਾ ਸੀ                                              ਮੁਹੰਮਦ ਅਲੀ ਜਿਨ੍ਹਾਂ 
53. ਮਿੰਟੋ-ਮਾਰਲੇ ਐਕਟ ਦਾ ਮਕਸਦ ਸੀ ਮੁਸਲਮਾਨਾਂ ਵਾਸਤੇ ਅਲਗ ਚੋਣ ਪ੍ਰਣਾਲੀ
54. ਭਾਰਤ ਦਾ ਏਕੀਕਰਣ ਕਿਸਨੇ ਕੀਤਾ ਸੀ ਵਲਭ ਭਾਈ ਪਟੇਲ 
55. ਭਾਰਤੀ ਪ੍ਰੈੱਸ ਦਾ ਮੁਕਤੀ ਦਾਤਾ ਕਿਸਨੂੰ ਆਖਦੇ ਹਨ ਚਾਰਲਸ ਮੈਟਕਾਫ 
56. ਭਾਰਤੀ ਪੁਰਾਤੱਤਵ ਵਿਭਾਗ ਕਿਸਨੇ ਸਥਾਪਿਤ ਕੀਤਾ ਸੀ ਲਾਰਡ ਕਰਜ਼ਨ 
57. ਸੁਤੰਤਰ ਭਾਰਤ ਦੇ ਪਹਿਲੇ ਅਤੇ ਆਖਰੀ ਗਵਰਨਰ ਜਨਰਲ ਸੀ.ਰਾਜਗੋਪਾਲਾਚਾਰੀਆ
58. ਅਲੀਗੜ੍ਹ ਅੰਦੋਲਨ ਕਿਸਨੇ ਚਲਾਇਆ ਸੀ ਸਰ ਸੈਯੱਦ ਅਹਿਮਦ ਖਾਂ 
59. ਮੁਸਲਿਮ ਲੀਗ ਦੀ ਸਥਾਪਨਾ ਕਿਸ ਸ਼ਹਿਰ ਵਿੱਚ ਹੋਈ ਢਾਕਾ ( 1906 )
60. ਬੰਗਾਲ ਦੀ ਵੰਡ ਲਈ ਜਿੰਮੇਵਾਰ ਸੀ                                                       ਲਾਰਡ ਕਰਜ਼ਨ 
61. ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ – ਕਿਸਨੇ ਕਿਹਾ ਸੀ ਬਾਲ ਗੰਗਾਧਰ ਤਿਲਕ 
62. ਸਵਰਾਜ ਪਾਰਟੀ ਦਾ ਗਠਨ ਕਦੋਂ ਹੋਇਆ                                                1923 ਈ.ਮੋਤੀ ਲਾਲ ਨਹਿਰੂ ਵੱਲੋਂ 
63. ਸਾਇਮਨ ਕਮਿਸ਼ਨ ਭਾਰਤ ਵਿੱਚ ਕਦੋਂ ਆਇਆ ਸੀ 1928 ਈ. ਫਰਵਰੀ 
64. ਮਹਾਤਮਾ ਗਾਂਧੀ ਅਤ ਅੰਬੇਦਕਰ ਵਿੱਚਕਾਰ ਸਮਝੌਤਾ ਪੂਨਾ-ਪੈਕਟ 1932 ਈ.
65. ਬ੍ਰਹਮ ਸਮਾਜ ਦੀ ਸਥਾਪਨਾ ਕਿਸਨੇ ਕੀਤੀ ਸੀ ਰਾਜਾ ਰਾਮ ਮੋਹਨ ਰਾਏ 
66. ਆਰਿਆ ਸਮਾਜ ਦੀ ਸਥਾਪਨਾ ਕਿਸਨੇ ਕੀਤੀ ਸੀ ਸਵਾਮੀ ਦਇਆਨੰਦ ਸਰਸਵਤੀ 1875
67. ਰਾਮ-ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਨੇ ਕੀਤੀ ਸੀ ਸਵਾਮੀ ਵਿਵੇਕਾਨੰਦ 1897 ਈ.
68. ਰਈਅਤਵਾੜੀ ਸਿਸਟਮ ਕਿੱਥੇ ਚਾਲੂ ਕੀਤਾ ਗਿਆ ਸੀ ਤਮਿਲਨਾਡੂ ਦੇ ਬਰਾਮਾਹਲ ਵਿਖੇ 
69. ਪੰਜਾਬ ਵਿੱਚ ਕਿਹੜਾ ਲਗਾਨ ਪ੍ਰਬੰਧ ਸੀ ਮਹਿਲਵਾੜੀ ਬੰਦੋਬਸਤ 
70. ਸਥਾਈ ਬੰਦੋਬਸਤ ਕਿੱਥੇ ਲਾਗੂ ਕੀਤਾ ਗਿਆ ਸੀ ਬੰਗਾਲ, ਬਿਹਾਰ ਅਤੇ ਉੜੀਸਾ
71. 1857 ਦੇ ਵਿਦ੍ਰੋਹ ਦੀ ਸ਼ੁਰੁਆਤ ਕਿੱਥੋ ਹੋਈ ਸੀ ਕਲਕੱਤਾ ਦੀ ਬੈਰਕਪੁਰ ਛਾਵਨੀ 
72. ਕ੍ਰਾਂਤੀਕਾਰੀਆਂ ਨੇ ਕਿਸਨੂੰ ਭਾਰਤ ਦਾ ਸ਼ਾਸਕ ਘੋਸ਼ਿਤ ਕੀਤਾ ਬਹਾਦੁਰ ਸ਼ਾਹ ਜਾਫਰ 
73. ਲਖਨਊ ਵਿੱਚ ਵਿਦਰੋਹ ਕਿਸਨੇ ਕੀਤਾ ਬੇਗਮ ਹਜਰਤ ਮਹਲ 
74. ਕਾਨਪੁਰ ਵਿਖੇ ਵਿਦਰੋਹ ਕਿਸਨੇ ਕੀਤਾ ਸੀ                                                ਨਾਨਾ ਸਾਹਿਬ 
75. 1905-6 ਦਾ ਸਵਦੇਸ਼ੀ ਅੰਦੋਲਨ ਕਿਉਂ ਚਲਾਇਆ ਗਿਆ ਬੰਗਾਲ ਵੰਡ ਦੇ ਵਿਰੋਧ ਵਿੱਚ
76. ਬਿਪਨ ਚੰਦਰ ਪਾਲ ਨੇ ਕਿਹੜਾ ਨਾਵਲ ਲਿੱਖਿਆ ਸੀ ਅਨੰਦਮੱਠ
77. ਵੰਡੇ ਮਾਤਰਮ ਗੀਤ ਕਿੱਥੋ ਲਿਆ ਗਿਆ ਸੀ ਅਨੰਦਮੱਠ ਵਿੱਚੋਂ 
78. ਭਾਰਤ ਦਾ ਰਾਸ਼ਟਰੀ ਗਾਨ ਕਿਸਨੇ ਲਿੱਖਿਆ ਹੈ ਰਵਿੰਦਰ ਨਾਥ ਟੈਗੋਰ 
79. ਅਮਰੀਕਾ ਵਿੱਚ ਗਦਰ ਪਾਰਟੀ ਦਾ ਸੰਸਥਾਪਕ ਕੋਣ ਸੀ ਲਾਲਾ ਹਰਦਿਆਲ 
80. ਦੇਸ਼ ਬੰਧੁ ਦੇ ਤੌਰ ਤੇ ਕਿਸਨੂੰ ਜਾਣਿਆਂ ਜਾਂਦਾ ਹੈ ਸੀ.ਆਰ.ਦਾਸ
81. ਕਿਸ ਨੇਤਾ ਦੀ ਲਾਠੀਆਂ ਲੱਗਣ ਕਾਰਣ ਮੌਤ ਹੋਈ ਸੀ ਲਾਲਾ ਲਾਜਪਤ ਰਾਏ 
82. ਅੰਗਰੇਜਾਂ ਅਤੇ ਰਣਜੀਤ ਸਿੰਘ ਵਿਚਕਾਰ ਅੰਮ੍ਰਿਤਸਰ ਦੀ 
        ਸੰਧੀ ਕਦੋਂ ਹੋਈ                                                                                       1809 ਈ.
83. ਰਣਜੀਤ ਸਿੰਘ ਤੋਂ ਬਾਅਦ ਉੱਤਰਾਧਿਕਾਰੀ ਕੋਣ ਬਣਿਆ ਸੀ ਖੜਕ ਸਿੰਘ
84. ਰਣਜੀਤ ਸਿੰਘ ਦਾ ਆਖਰੀ ਉੱਤਰਾਧਿਕਾਰੀ ਕੋਣ ਸੀ ਮਹਾਰਾਜਾ ਦਲੀਪ ਸਿੰਘ 
85. ਤ੍ਰੈ-ਪੱਖੀ ਸੰਧੀ ਵਿੱਚ ਅੰਗਰੇਜ ਅਤੇ ਰਣਜੀਤ ਸਿੰਘ ਤੋਂ ਇਲਾਵਾ 
        ਤੀਸਰਾ ਕੋਣ ਸੀ                                                                                     ਸ਼ਾਹ ਸ਼ੁਜਾ 
86. ਭਗਤ ਸਿੰਘ ਕਿਹੜੀ ਸੰਸਥਾ ਨਾਲ ਸੰਬਧਤ ਸੀ ਨੌਜਵਾਨ ਭਾਰਤ ਸਭਾ 
87. ਤੁਸੀਂ ਮੈਨੂੰ ਖੂਨ ਦਿਓ,ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ – 
        ਇਹ ਸ਼ਬਦ ਕਿਸਨੇ ਕਹੇ ਸੀ                                                                         ਸੁਭਾਸ਼ ਚੰਦਰ ਬੋਸ 
88. ਬੱਬਰ ਅਕਾਲੀ ਲਹਿਰ ਕਦੋਂ ਚਲਾਈ ਗਈ ਸੀ ਅਗਸਤ 1922
89. ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿੱਚ ਆਈ ਸੀ                         16 ਨਵੰਬਰ 1920 ਈ.
90. ਸ਼ਾਹਿਦ ਊਧਮ ਸਿੰਘ ਨੇ ਕਿਸਨੂੰ ਮਾਰਕੇ ਜਲ੍ਹਿਆਂਵਾਲੇ ਬਾਗ ਦਾ 
        ਬਦਲਾ ਲਿਆ ਸੀ                                                                                     ਮਾਇਕਲ ਉਡਵਾਇਰ 
91. ਕੂਕਾ ਅੰਦੋਲਨ ਕਿਸਨੇ ਚਲਾਇਆ ਸੀ ਸਤਗੁਰੁ ਰਾਮ ਸਿੰਘ,ਅਪ੍ਰੈਲ 1857
92. ਹਰਿਮੰਦਿਰ ਸਾਹਿਬ ਦੀ ਨੀਂਹ ਕਿਸ ਮੁਸਲਿਮ ਫਕੀਰ ਵੱਲੋਂ ਰੱਖੀ ਗਈ ਸੀ                  ਫਕੀਰ ਮਿਆਂ ਮੀਰ 
93. ਗੁਰੂ ਨਾਨਕ ਦੇਵ ਜੀ ਸਮੇਂ ਪੰਜਾਬ ਦਾ ਗਵਰਨਰ ਜਨਰਲ ਕੋਣ ਸੀ ਦੌਲਤ ਖਾਂ ਲੋਧੀ 
94. ਭਾਈ ਲਹਿਣਾ ਕਿਸ ਗੁਰੂ ਦਾ ਪਹਿਲਾ ਨਾਮ ਸੀ ਗੁਰੂ ਅੰਗਦ ਦੇਵ ਜੀ 
95. ਆਦਿ-ਗ੍ਰੰਥ ਦੀ ਰਚਨਾ ਕਿਸ ਗੁਰੂ ਨੇ ਕੀਤੀ ਸੀ ਗੁਰੂ ਅਰਜੁਨ ਦੇਵ ਜੀ ਨੇ 1604 ਈ.
96. ਵਿਆਹ ਸਬੰਧੀ ਰਸਮਾਂ ਵਿੱਚ ਸੁਧਾਰ ਕਿਸਨੇ ਕੀਤੇ ਸਨ ਗੁਰੂ ਅਮਰ ਦਾਸ ਜੀ 
97. ਬੰਦੀ ਛੋੜ ਬਾਬਾ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ਗੁਰੂ ਹਰਿਗੋਬਿੰਦ ਰਾਏ 
98. ਮੰਜੀ ਪ੍ਰਥਾ ਕਿਸਨੇ ਸ਼ੁਰੂ ਕੀਤੀ ਸੀ                                                             ਗੁਰੂ ਅਮਰ ਦਾਸ ਜੀ 
99. ਮਸੰਦ ਪ੍ਰਥਾ ਕਦੋਂ ਸ਼ੁਰੂ ਹੋਈ ਸੀ                                                                ਸ਼੍ਰੀ ਗੁਰੂ ਰਾਮ ਦਾਸ ਜੀ ਸਮੇਂ 
100. ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਲਈ ਕੋਣ ਜਿੰਮੇਵਾਰ ਸੀ ਮੁਗਲ ਸ਼ਾਸਕ ਜਹਾਂਗੀਰ 
101. ਹਿੰਦ ਦੀ ਚਾਦਰ ਕਿਸ ਗੁਰੂ  ਨੂੰ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ 
102. ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਸੀ                                                   13 ਅਪ੍ਰੈਲ 1699 ਈ.


                    ____________________________________________