· ਪਟਿਆਲਾ ਸ਼ਹਿਰ ਕਿਸਨੇ ਵਸਾਇਆ
ਸੀ ?
· ਆਲਾ ਸਿੰਘ ਨੇ
· ਬਠਿੰਡਾ ਨੂੰ ਪਹਿਲਾਂ ਕਿਸ
ਨਾਮ ਨਾਲ ਪੁਕਾਰਿਆ ਜਾਂਦਾ ਸੀ ?
· ਭੱਟੀ-ਵਿੰਡਾ
· ਸਂਗਰੂਰ ਦੀ ਨੀਹਂ ਕਿਸਨੇ
ਰੱਖੀ ਸੀ ?
· ਸੱਗੂ ਨਾਮ ਦੇ ਜੱਟ ਨੇ
· ਰਾਮ ਤੀਰਥ ਪੰਜਾਬ ਦੇ ਕਿਹੜੇ
ਸਥਾਨ ਤੇ ਸਥਿੱਤ ਹੈ ?
· ਅੰਮ੍ਰਿਤਸਰ
· ਧੁੱਸੀ ਬੰਨ ਕਿਸ ਨਦੀ ਉੱਤੇ
ਉਸਾਰਿਆ ਗਿਆ ਹੈ ?
· ਬਿਆਸ ਨਦੀ
· ਰਣਜੀਤ ਸਾਗਰ ਡੈਮ ਕਿਸ ਨਦੀ
ਉੱਤੇ ਸਥਿੱਤ ਹੈ ?
· ਰਾਵੀ ਨਦੀ ਉੱਤੇ
· ਪੰਜਾਬ ਵਿੱਚ ਪ੍ਰਵਾਸੀ
ਪੰਛੀਆਂ ਦਾ ਠਿਕਾਣਾ ਕਿੱਥੇ ਹੈ ?
· ਹਰੀਕੇ ਪੱਤਨ
· ਪ੍ਰਸਿੱਧ ਪੁਸਤਕ “ਤੂਤਾਂ
ਵਾਲਾ ਖੂਹ” ਦਾ ਲੇਖਕ ਕੋਣ ਹੈ ?
· ਸੋਹਣ ਸਿੰਘ ਸੀਤਲ
ਸਿੰਧੂ ਘਾਟੀ ਦੀ ਸਭਿਅਤਾ ਦੇ ਅਵਸ਼ੇਸ਼ ਪੰਜਾਬ ਦੇ ਸੰਘੋਲ ਤੋਂ ਮਿਲੇ ਹਨ , ਇਸ ਪਿੰਡ ਦਾ ਦੂਜਾ ਨਾਮ ਕੀ ਹੈ ?
· ਉੱਚਾ ਪਿੰਡ
· ਕਿੱਸਾ “ਪੂਰਨ-ਭਗਤ” ਕਿਸਨੇ
ਲਿਖਿਆ ਸੀ ?
· ਕਾਦਰਯਾਰ ਨੇ
· ਅੰਮ੍ਰਿਤਾ ਪ੍ਰੀਤਮ ਦੀ
ਪ੍ਰਸਿੱਧ ਰਚਨਾ ਦਾ ਕੀ ਨਾਮ ਹੈ ?
· ਰਸੀਦੀ ਟਿਕਟ
· ਮੋਹਾਲੀ ਕਿਹੜੇ ਉਦਯੋਗ ਲਈ
ਪ੍ਰਸਿੱਧ ਹੈ ?
· ਟਰੈਕਟਰ
· ਪੰਜਾਬ ਦੇ ਕਿਹੜੇ ਸ਼ਹਿਰ ਦਾ
ਜ਼ਿਕਰ ਪ੍ਰਾਚੀਨਕਾਲ ਦੇ ਇਤਿਹਾਸ ਵਿੱਚ ਵੀ ਆਉਂਦਾ ਹੈ ?
· ਜਲੰਧਰ
· ਦਸ਼ਮ ਗ੍ਰੰਥ ਦੀ ਭਾਸ਼ਾ ਕਿਹੜੀ
ਹੈ ?
· ਹਿੰਦੀ (ਬ੍ਰਿਜ ਭਾਸ਼ਾ )
· ਗੁਰੂ ਗ੍ਰੰਥ ਸਾਹਿਬ ਦਾ ਆਰੰਭ
ਕਿਸ ਸ਼ਬਦ ਤੋਂ ਹੁੰਦਾ ਹੈ ?
· ਮੂਲ ਮੰਤਰ ਤੋਂ
· ਆਧੁਨਿਕ ਪੰਜਾਬੀ ਸਾਹਿਤ ਦਾ
ਮੋਢੀ ਕਿਸਨੂੰ ਕਿਹਾ ਜਾਂਦਾ ਹੈ ?
· ਭਾਈ ਵੀਰ ਸਿੰਘ
· ਭਾਈ ਲਹਿਣਾ ਕਿਹੜੇ ਸਿੱਖ
ਗੁਰੂ ਦਾ ਪਹਿਲਾ ਨਾਮ ਸੀ ?
· ਗੁਰੂ ਅੰਗਦ ਦੇਵ ਜੀ ਦਾ
· ਗੁਰੂ ਨਾਨਕ ਜੀ ਦੇ ਲੜਕੇ
ਸ਼੍ਰੀ ਚੰਦ ਨੇ ਕਿਹੜਾ ਮੱਤ ਸ਼ੁਰੂ ਕੀਤਾ ਸੀ ?
· ਉਦਾਸੀ ਮਤ
· ਪੰਜਾਬ ਦੀ ਕੋਇਲ ਕਿਸਨੂੰ
ਕਿਹਾ ਜਾਂਦਾ ਹੈ ?
· ਪ੍ਰਸਿੱਧ ਗਾਇਕਾ ਸੁਰਿੰਦਰ
ਕੌਰ ਨੂੰ
· ਪੰਜਾਬ ਵਿੱਚ ਪ੍ਰਸਿੱਧ ਰਾਸ਼ਟਰੀ
ਪਾਰਕ ਕਿਹੜਾ ਹੈ ?
· ਛੱਤਬੀੜ
· ਪੰਜਾਬ ਵਿੱਚ ਸਭ ਤੋਂ ਵੱਡਾ
ਰੇਲਵੇ ਜੰਕਸ਼ਨ ਕਿਹੜਾ ਹੈ ?
· ਬਠਿੰਡਾ