1.
ਸਤਲੁਜ ਦਰਿਆ ਕਿੱਥੋਂ ਨਿਕਲਦਾ ਹੈ ?
(a)ਭਾਖੜਾ ਡੈਮ (b)ਪੋੰਗ ਡੈਮ (c)ਮਾਨਸਰੋਵਰ (d) ਗਿਆਨਸਰੋਵਰ
2.
ਪੰਜਾਬ ਵਿੱਚ ਖਾਦ ਬਣਾਉਣ ਦਾ ਸਭ ਤੋਂ
ਵੱਡਾ ਕਾਰਖਾਨਾ ਕਿੱਥੇ ਸਥਿੱਤ ਹੈ ?
(a)ਬਠਿੰਡਾ (b)ਲੁਧਿਆਣਾ (c)ਨੰਗਲ (d)ਧੁਰੀ
3.
ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ
ਕਿਹਾ ਜਾਂਦਾ ਹੈ ?
(a)ਜਲੰਧਰ (b)ਅੰਮ੍ਰਿਤਸਰ (c)ਲੁਧਿਆਣਾ (d)ਪਟਿਆਲਾ
4.
ਥੀਨ ਡੈਮ ਪਰਿਯੋਜਨਾ ਕਿਸ ਦਰਿਆ ਤੇ
ਉਸਾਰੀ ਗਈ ਹੈ ?
(a)ਸਤਲੁਜ (b)ਬਿਆਸ (c)ਰਾਵੀ (d)ਘੱਗਰ
5.
ਪੰਜਾਬ ਵਿੱਚ ਮਾਨਸੂਨ ਵਰਖਾ ਕਿਹੜੇ
ਮਹੀਨੇ ਹੁੰਦੀ ਹੈ ?
(a)ਦਸੰਬਰ-ਜਨਵਰੀ (b)ਮਾਰਚ-ਅਪ੍ਰੈਲ (c)ਅਕਤੂਬਰ-ਨਵੰਬਰ (d)ਜੁਲਾਈ-ਅਗਸਤ
6.
ਜੀ.ਟੀ.ਰੋਡ ਦਾ ਦੂਜਾ ਨਾਮ ਕੀ ਹੈ ?
(a)ਫ਼ੋਰ ਲੇਨ (b)ਸਟੇਟ ਹਾਇਵੇ (c)ਲਿੰਕ ਰੋਡ (d)ਜਰਨੈਲੀ ਸੜਕ
7.
ਪੰਜਾਬ ਦਾ ਰੇਲ ਮਾਰਗ ਦਾ ਸਭ ਤੋਂ ਵੱਡਾ
ਜੰਕਸ਼ਨ ਕਿੱਥੇ ਹੈ ?
(a)ਲੁਧਿਆਣਾ (b)ਜਲੰਧਰ (c)ਅੰਮ੍ਰਿਤਸਰ (d)ਬਠਿੰਡਾ
8.
ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਕਿਹੜਾ
ਹੈ ?
(a)ਅੰਮ੍ਰਿਤਸਰ (b)ਲੁਧਿਆਣਾ (c)ਜਲੰਧਰ (d)ਕਪੂਰਥਲਾ
9.
ਮੁਕਤਸਰ ਦਾ ਪੁਰਾਣਾ ਨਾਮ ਕੀ ਸੀ ?
(a)ਰਾਮਗੜ੍ਹ (b)ਨਾਨਕਸਰ (c)ਖਿਦਰਾਨਾ (d)ਗੁਰੂ ਕੀ ਕਾਸ਼ੀ
10. ਪੰਜਾਬ ਦੀ ਧਰਤੀ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ਸੀ ?
(a)ਰਿਗਵੇਦ (b)ਸਾਮਵੇਦ (c)ਯਜੁਰਵੇਦ (d)ਅਥਵਵੇਦ
11. ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੋਣ ਸੀ ?
(a)ਪ੍ਰਿਥਵੀ ਰਾਜ ਚੌਹਾਨ (b)ਮਹਾਰਾਣਾ ਪ੍ਰਤਾਪ (c)ਪੌਰਸ (d)ਚੰਦਰਗੁਪਤ ਮੌਰਿਆ
12. ਪੰਜਾਬ ਵਿੱਚ ਕਿਹੜੀ ਸਭਿਅਤਾ ਦੇ ਅਵਸ਼ੇਸ਼ ਮਿਲ੍ਹੇ ਹਨ ?
(a)ਆਰਿਆ ਸਭਿਅਤਾ (b)ਅਰਬੀ ਸਭਿਅਤਾ (c)ਹੜ੍ਹੱਪਾ ਸਭਿਅਤਾ (d)ਚੀਨੀ ਸਭਿਅਤਾ
13. ਰਸੀਦੀ ਟਿਕਟ ਕਿਸਦੀ ਰਚਨਾ ਹੈ ?
(a)ਨਾਨਕ ਸਿੰਘ (b)ਅੰਮ੍ਰਿਤਾ ਪ੍ਰੀਤਮ
(c)ਕੁਲਵੰਤ ਸਿੰਘ (d)ਸ਼ਿਵ ਕੁਮਾਰ ਬਟਾਲਵੀ
14. ਭਾਈ ਲਹਿਣਾ ਕਿਸ ਗੁਰੂ ਦਾ ਪਹਿਲਾ ਨਾਮ ਸੀ ?
(a)ਗੁਰੂ ਅਮਰਦਾਸ ਜੀ(b)ਗੁਰੂ ਰਾਮ ਦਾਸ ਜੀ(c)ਗੁਰੂ ਅੰਗਦ ਦੇਵ ਜੀ(d)ਗੁਰੂ ਅਰਜਨ ਦੇਵ ਜੀ
15. ਮਹਾਂਭਾਰਤ ਸਮੇਂ ਪੰਜਾਬ ਦਾ ਕੀ ਨਾਮ ਸੀ ?
(a)ਸਪਤਸਿੰਧੁ (b)ਪੰਚਨਦ (c)ਅਰਿਆਵਰਤ (d)ਭਾਰਤ
Answer :- 1-C ,2-C ,3-C ,4-C, 5-D ,6-D,7-D,8-C,9-C,
10-A, 11-C, 12-C,13-B,14-C,15-B
Prepared
by : - Omeshwar Narain
______________________________