ਪ੍ਰਸ਼ਨ-ਉੱਤਰ ( ਇਤਿਹਾਸ -1)



  1. ਸਿਕੰਦਰ ਮਹਾਨ ਕਿਸ ਰਸਤੇ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ?                   ਹਿੰਦੂਕੁਸ਼
  2. ਬਹੁਤੇ ਵਿਦੇਸ਼ੀ ਹਮਲਾਵਰ ਕਿਸ ਰਸਤੇ ਤੋਂ ਭਾਰਤ ਵਿੱਚ ਦਾਖਲ ਹੋਏ ਸਨ ?            ਦਰ੍ਰਾ ਖੈਬਰ
  3. ਹਿਮਾਲਿਆ ਦੀਆਂ ਪਛਮੀ ਪਹਾੜੀ ਲੜੀਆਂ ਦੇ ਨਾਮ ?                                 ਸੁਲੇਮਾਨ ਅਤੇ ਕਿਰਥਾਰ
  4. ਭਾਰਤ ਦਾ ਨਾਮ ਇੰਡੀਆ ਕਿਵੇਂ ਪਿਆ ਸੀ ?                                            ਸਿੰਧ ਨਦੀ ਤੋਂ
  5. ਰਚਨਾ ਦੋਆਬੇ ਦੇ ਦੋ ਪ੍ਰਸਿੱਧ ਸ਼ਹਿਰ ਕਿਹੜੇ ਹਨ ?                                    ਸ਼ੇਖੂਪੁਰਾ ਅਤੇ ਸਿਆਲਕੋਟ
  6. ਸਿੰਧ ਸਾਗਰ ਖੇਤਰ ਵਿੱਚ ਪ੍ਰਸਿੱਧ ਪ੍ਰਾਚੀਨ ਮਹਾਵਿਦਿਆਲਿਆ ਦਾ ਕੀ  ਨਾਮ ਹੈ ?     ਤਕਸ਼ਸ਼ਿਲਾ
  7. ਬਾਰੀ ਦੁਆਬ ਦੇ ਪ੍ਰਸਿੱਧ ਦੋ ਸ਼ਹਿਰ ?                                                   ਲਾਹੌਰ ਅਤੇ ਅੰਮ੍ਰਿਤਸਰ
  8. ਜਲੰਧਰ ਦੁਆਬੇ ਦਾ ਕੀ ਨਾਮ ਹੈ ?                                                      ਬਿਸਤ ਦੋਆਬਾ
  9. ਚੱਜ ਦੁਆਬੇ ਦੀਆਂ ਦੋ ਨਦੀਆਂ ਕਿਹੜੀਆਂ ਹਨ ?                                      ਚਿਨਾਬ ਅਤੇ ਜਿਹਲਮ
  10. ਸਿਕੰਦਰ ਦੀਆਂ ਸੈਨਾਵਾਂ ਕਿਸ ਨਦੀ ਤੋਂ ਵਾਪਿਸ ਪਰਤ ਗਈਆਂ ਸਨ ?                 ਬਿਆਸ
  11. ਅੰਗਰੇਜਾਂ ਨੇ ਆਪਣੀ ਪਹਿਲੀ ਫੈਕਟਰੀ ਭਾਰਤ ਵਿੱਚ ਕਿੱਥੇ ਲਗਾਈ ਸੀ ?              ਸੂਰਤ ਵਿੱਚ
  12. ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਸੀ ?                                 1600 ਈ. ਵਿੱਚ
  13. ਪਲਾਸੀ ਦੀ ਲੜਾਈ ਕਦੋਂ ਹੋਈ ਸੀ ?                                                   1757 ਈ. ਵਿੱਚ
  14. ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਸੀ ?                                            1699 ਈ. ਵਿੱਚ
  15. ਈਸਾ ਪੂਰਵ ਤੋਂ ਕੀ ਭਾਵ ਹੈ ?                                                          ਈਸਾ ਦੇ ਜਨਮ ਤੋਂ ਪਹਿਲਾਂ
  16.  What stands for AD in Gregorian calendar                           Anno Domini /After death


_________________________________________________