ਸ਼੍ਰੀ ਗੁਰੂ ਨਾਨਕ ਦੇਵ ਜੀ ( ਯਾਦ ਰੱਖਣ ਯੋਗ ਗੱਲਾਂ - 1 )

ਲੜੀ ਨੰਬਰ
    ਵਿਸ਼ਾ
ਟਿੱਪਣੀ
1
ਗੁਰੂ ਨਾਨਕ ਦੇਵ ਜੀ ਦਾ ਜਨਮ
15 ਅਪ੍ਰੈਲ 1469 ਈ.
2
ਜਨਮ ਸਥਾਨ
ਰਾਏ ਭੋਇ ਦੀ ਤਲਵੰਡੀ ,ਜਿਲ੍ਹਾ ਸ਼ੇਖੂਪੁਰਾ
(ਪਾਕਿਸਤਾਨ )
3
ਮਾਤਾ
ਤ੍ਰਿਪਤਾ ਦੇਵੀ
4
ਪਿਤਾ
ਮਹਿਤਾ ਕਾਲੂ
5
ਬੱਚੇ
ਸ਼੍ਰੀ ਚੰਦ ਅਤੇ ਲਖਮੀ ਦਾਸ
6
ਹਿੰਦੀ ਭਾਸ਼ਾ ਅਤੇ ਗਣਿਤ ਦੀ ਵਿਦਿਆ ਪ੍ਰਾਪਤੀ
ਪੰਡਿਤ ਗੋਪਾਲ
7
ਸੰਸਕ੍ਰਿਤ ਦੀ ਵਿਦਿਆ
ਪੰਡਿਤ ਬ੍ਰਿਜਨਾਥ
8
ਫ਼ਾਰਸੀ ਦੀ ਵਿਦਿਆ
ਕੁਤੁਬੁਦੀਨ
9
ਪਤਨੀ
ਸੁਲਖਣੀ ਦੇਵੀ (ਬਟਾਲਾ ਨਿਵਾਸੀ ਮੂਲਚੰਦ
ਦੀ ਬੇਟੀ )
10
ਭੈਣ ਦਾ ਨਾਮ
ਬੇਬੇ ਨਾਨਕੀ (ਸੁਲਤਾਨਪੁਰ ਲੋਧੀ )
11
ਭੈਣ ਦੇ ਪਤੀ ਦਾ ਨਾਮ
ਜੈ ਰਾਮ
12
ਸੁਲਤਾਨਪੁਰ ਲੋਧੀ ਵਿਖੇ ਭੇਜਿਆ ਗਿਆ
ਮੋਦੀ ਖਾਨੇ ਵਿੱਚ ਨੋਕਰੀ ਕਰਨ ਲਈ
13
ਸੱਚੇ ਗਿਆਨ ਦੀ ਪ੍ਰਾਪਤੀ
ਬੇਈੰ ਨਦੀ ਦੇ ਕਿਨਾਰੇ 1499 ਈ.ਵਿੱਚ
14
ਗਿਆਨ ਪ੍ਰਾਪਤੀ ਤੋਂ ਬਾਅਦ ਸ਼ਬਦ ਬੋਲੇ
ਨਾ ਕੋਈ ਹਿੰਦੂ , ਨਾ ਕੋਈ ਮੁਸਲਿਮ
15
ਪਹਿਲੀ ਉਦਾਸੀ ਦੌਰਾਨ ਯਾਤਰਾ ਤੇ ਗਏ
ਸੈਯਦਪੁਰ , ਕੁਰੂਕਸ਼ੇਤਰ , ਹਰਿਦਵਾਰ,
ਦਿੱਲੀ ,ਬਨਾਰਸ, ਗੋਰਖਮਤਾ ,ਅਸਾਮ ਅਤੇ
 ਜਗਨਾਥਪੂਰੀ
16
ਸੈਯਦਪੁਰ ਵਿਖੇ ਘਟਨਾ
ਲਾਲੋ ਨਾਮਕ ਤਰਖਾਣ ਦੇ ਘਰ ਠਹਿਰੇ
17
ਤਲੁੰਬਾ ਵਿਖੇ ਘਟਨਾ
ਸੱਜਣ ਠੱਗ ਭੋਲੇ ਭਾਲੇ ਯਾਤਰੀਆਂ ਨੂੰ ਲੁੱਟਦਾ ਸੀ
18
ਬਨਾਰਸ ਵਿਖੇ ਵਿਵਾਦ
ਪੰਡਿਤ ਚਤੁਰਦਾਸ ਨਾਲ
19
ਗੋਰਖਮਤਾ ਵਿਖੇ ਘਟਨਾ
ਗੋਰਖਪੰਥੀਆਂ ਨੂੰ ਉਪਦੇਸ਼
20
ਕ੍ਰਾਂਤੀਕਾਰੀ ਵਿਚਾਰਧਾਰਾ
ਭਾਈ ਕਹਨ ਸਿੰਘ, ਪ੍ਰੋ.ਤੇਜਾ ਸਿੰਘ.ਡਾ.ਗੰਡਾ ਸਿੰਘ ,
ਮੈਕਾਲਿਫ਼

21
ਦੂਸਰੀ ਉਦਾਸੀ ਦੌਰਾਨ ਯਾਤਰਾ
ਕਾਂਗੜਾ,ਜਵਾਲਾਮੁਖੀ ,ਸਕੇਤ ,ਮੰਡੀ,ਕੁੱਲੂ,
ਚੰਬਾ,ਲੱਦਾਖ ਅਤੇ ਪਹਿਲਗਾਮ ਆਦਿ
22
ਤੀਸਰੀ ਉਦਾਸੀ ਦੌਰਾਨ ਯਾਤਰਾ
ਮੱਕਾ,ਮਦੀਨਾ ,ਬਗਦਾਦ ,ਹਸਨ 
ਅਬਦਾਲ ਆਦਿ
23
ਹਸਨ ਅਬਦਾਲ ਵਖੇ ਘਟਨਾ
ਕੰਧਾਰੀ ਵਲੀ ਘਮੰਡੀ ਮੁਸਲਿਮ ਫਕੀਰ ਦਾ
ਹੰਕਾਰ ਤੋੜਿਆ ਅਤੇ ਇਸ ਜਗ੍ਹਾ ਦਾ ਨਾਮ
ਪੰਜਾ ਸਾਹਿਬ ਪੈ ਗਿਆ
24
ਅੰਤਿਮ ਉਦਾਸੀ ਦੌਰਾਨ ਯਾਤਰਾ
ਪਾਕਪਟਨ ,ਕਸੂਰ,ਪੱਟੀ ,ਬਟਾਲਾ ਆਦਿ
25
ਉਦਾਸੀਆਂ ਤੋਂ ਬਾਅਦ ਗ੍ਰਿਹਸਥ ਜੀਵਨ ਬਤੀਤ ਕੀਤਾ
ਰਾਵੀ ਕੰਡੇ ਕਰਤਾਰਪੁਰ ਵਿਖੇ 1530 ਈ.ਤੋਂ
22 ਸਤੰਬਰ 1539 ਈ. ਤੱਕ
26
ਨਵੀਆਂ ਸੰਸਥਾਵਾਂ ਬਣਾਈਆਂ
ਲੰਗਰ,ਸੰਗਤ ,ਪੰਗਤ ਅਤੇ ਗੁਰੂ ਸੰਸਥਾ ਦੀ
ਸਥਾਪਨਾ
27
ਸ਼੍ਰੀ ਲੰਕਾ ਵਿਖੇ ਮਿਲੇ
ਉਥੋਂ ਦੇ ਰਾਜਾ ਸ਼ਿਵਨਾਥ ਨੂੰ
28
ਮੱਕਾ ਮਦੀਨੇ ਵਿਖੇ ਮੁਲਾਕਾਤ
ਸ਼ੇਖ ਬਹਿਲੋਲ ਨਾਲ
29
ਬਾਬਰ ਨੇ ਕਦੋਂ ਅਤੇ ਕਿੱਥੇ ਉਹਨਾਂ ਨੂੰ ਕੈਦ ਕੀਤਾ
ਸੈਯਦਪੁਰ ਹਮਲੇ ਦੌਰਾਨ 1521 ਈ. ਵਿੱਚ
30
ਗੁਰੂ ਜੀ ਦੁਆਰਾ ਰਚੀ ਬਾਣੀ
ਵਾਰ ਮਲ੍ਹਾਰ,ਵਾਰ ਮਾਝ,ਵਾਰ ਆਸਾ,ਜਪੁਜੀ ,
ਓਅੰਕਾਰ  , ਪੱਟੀ , ਥਿੱਤ , ਬਾਰਾਂ ਮਾਹ ਆਦਿ
31
ਕੁਰੂਕਸ਼ੇਤਰ ਵਿਖੇ ਹੋਈ ਘਟਨਾ
ਸੂਰਜ ਗ੍ਰਹਿਣ ਲੱਗਾ ਹੋਇਆ ਸੀ ਅਤੇ ਝੂਠੇ
ਵਹਿਮਾਂ ਤੋਂ ਬਚਨ ਵਾਸਤੇ ਉਪਦੇਸ਼ ਦਿੱਤਾ
32
ਹਰਿਦੁਆਰ ਵਿਖੇ ਘਟਨਾ
ਲੋਕ ਪਿੱਤਰਾਂ ਨੂੰ ਪਾਣੀ ਦੇ ਰਹੇ ਸਨ ਅਤੇ ਗੁਰੂ ਜੀ
ਆਪਣੇ ਖੇਤਾਂ ਵੱਲ ਮੁੰਹ ਕਰਕੇ ਪਾਣੀ ਦੇਣ ਲੱਗ 
ਪਏ ਸਨ