ਭਾਰਤ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਹਨ ਜੋ ਪੁਰਾਤਨ ਕਾਲ ਤੋਂ ਹੀ ਕਿਸੇ ਨਾ ਕਿਸੇ ਪ੍ਰਸਿੱਧ ਨਦੀ ਕਿਨਾਰੇ ਸਥਿੱਤ ਹਨ | ਇਹਨਾਂ ਸ਼ਹਿਰਾਂ ਦੀ ਹੋਂਦ ਇਹਨਾਂ ਨਦੀਆਂ ਕਿਨਾਰੇ ਹਾਲੇ ਤੱਕ ਵੀ ਉਸੇ ਤਰਾਂ ਕਾਇਮ ਹੈ | ਹੇਠਾਂ ਕੁਝ ਸ਼ਹਿਰਾਂ ਦੇ ਨਾਮ ਦਿੱਤੇ ਗਏ ਹਨ ਅਤੇ ਸਾਹਮਣੇ ਉਹਨਾਂ ਨਦੀਆਂ ਦੇ ਨਾਮ ਹਨ ਜਿਹਨਾਂ ਨਦੀਆਂ ਕਿਨਾਰੇ ਇਹ ਸ਼ਹਿਰ ਸਥਿੱਤ ਹਨ |
ਲੜੀ ਨੰਬਰ |
ਸ਼ਹਿਰ ਦਾ ਨਾਮ |
ਨਦੀ ਦਾ ਨਾਮ |
1 | ਆਗਰਾ | ਯਮੁਨਾ |
2 | ਇਲਾਹਾਬਾਦ | ਗੰਗਾ,ਯਮੁਨਾ ਅਤੇ ਸਰਸਵਤੀ ਦਾ ਸੰਗਮ |
3 | ਅਯੋਧਿਆ | ਸਰਿਉ ਨਦੀ |
4 | ਬਦਰੀਨਾਥ | ਗੰਗਾ ਨਦੀ |
5 | ਕਲਕੱਤਾ | ਹੁਗਲੀ ਨਦੀ |
6 | ਕਟਕ | ਮਹਾਨਦੀ |
7 | ਦਿੱਲੀ | ਯਮੁਨਾ ਨਦੀ |
8 | ਡਿਬਰੂਗੜ | ਬ੍ਰਹਮਪੁੱਤਰ ਨਦੀ |
9 | ਫਿਰੋਜ਼ਪੁਰ | ਸਤਲੁਜ ਨਦੀ |
10 | ਗੁਹਾਟੀ | ਬ੍ਰਹਮਪੁੱਤਰ ਨਦੀ |
11 | ਹਰਿਦਵਾਰ | ਗੰਗਾ ਨਦੀ |
12 | ਜਬਲਪੁਰ | ਨਰਮਦਾ ਨਦੀ |
13 | ਕਾਨਪੁਰ | ਗੰਗਾ ਨਦੀ |
14 | ਕੋਟਾ | ਚੰਬਲ ਨਦੀ |
15 | ਕਰਨੂਲ | ਤੁੰਗਭਦਰਾ ਨਦੀ |
16 | ਲਖਨਊ | ਗੋਮਤੀ ਨਦੀ |
17 | ਲੁਧਿਆਣਾ | ਸਤਲੁਜ ਨਦੀ |
18 | ਨਾਸਿਕ | ਗੋਦਾਵਰੀ ਨਦੀ |
19 | ਪਟਨਾ | ਗੰਗਾ ਨਦੀ |
20 | ਸੰਭਲਪੁਰ | ਮਹਾਨਦੀ |
21 | ਸ਼੍ਰੀ ਨਗਰ | ਜਿਹਲਮ ਨਦੀ |
22 | ਸ਼੍ਰੀਰੰਗਾੱਪਟੰਮ | ਕਾਵੇਰੀ ਨਦੀ |
23 | ਸੂਰਤ | ਤਾਪਤੀ ਨਦੀ |
24 | ਵਾਰਾਣਸੀ | ਗੰਗਾ ਨਦੀ |
25 | ਵਿਜੈਵਾੜਾ | ਕ੍ਰਿਸ਼ਨਾ ਨਦੀ |
26 | ਸੇਕੋਵਾਘਾਟ | ਬ੍ਰਹਮਪੁੱਤਰ ਨਦੀ |
27 | ਪੰਧੇਰਪੁਰ | ਭੀਮ ਨਦੀ |
28 | ਹੈਦਰਾਬਾਦ | ਮੂਸੀ ਨਦੀ |
29 | ਬਰੇਲੀ | ਰਾਮਗੰਗਾ ਨਦੀ |
30 | ਮਥੁਰਾ | ਯਮੁਨਾ ਨਦੀ |
31 | ਔਰਛਾ | ਬੇਤਵਾ ਨਦੀ |
32 | ਅਜਮੇਰ | ਲੂਨੀ ਨਦੀ |
_______________________________________________________