Quiz

ਜੀ.ਕੇ.ਸਕ੍ਰੈਪਬੁੱਕ ਦੇ ਕਵਿਜ਼ 

ਇਸ ਸਾਇਟ ਉੱਤੇ ਇਹਨਾਂ ਵਿਦਿਆਰਥੀਆਂ ਦੇ ਫਾਇਦੇ ਲਈ ਇਹ ਪੇਜ ਬਣਾਇਆ ਗਿਆ ਹੈ , ਜੋ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹਨ | ਉਹ ਆਪਣਾ ਕੰਪੀਟੀਸ਼ਨ ਕਿੰਨੇਂ ਸਮੇਂ ਵਿੱਚ ਹੱਲ ਕਰ ਸਕਦੇ ਹਨ , ਇੱਥੇ ਉਹ ਆਪਣੀ ਪ੍ਰੈਕਟਿਸ ਕਰਕੇ ਆਪਣਾ ਤਜਰਬਾ ਵਧਾ ਸਕਦੇ ਹਨ |

ਆਪਣਾ ਗਿਆਨ ਵਧਾਓ ਦੀ ਲੜੀ ਅਸੀਂ ਸ਼ੁਰੂ ਕੀਤੀ ਹੈ | ਇਸ ਲੜੀ ਅਧੀਨ ਸਮੇਂ-ਸਮੇਂ ਤੇ ਅਲਗ ਅਲਗ ਤਰਾਂ ਦੇ ਆਮ-ਜਾਣਕਾਰੀ ਅਤੇ ਜਨਰਲ ਨਾਲੇਜ ਵਾਲੇ ਕਵਿਜ਼ ਅਪਲੋਡ ਕੀਤੇ ਜਾਂਦੇ ਹਨ | ਇਹਨਾਂ ਵਿੱਚ ਦੱਸ ਤੋਂ ਲੈ ਕੇ ਪੱਚੀ ਜਾਂ ਪੰਜਾਹ ਤੱਕ ਪ੍ਰਸ਼ਨ ਹੋ ਸਕਦੇ ਹਨ | ਕਵਿਜ਼ ਦੇ ਖਤਮ ਹੋਣ ਤੇ ਤੁਸੀਂ ਇਸਦਾ ਰਵਿਊ ਵੀ ਦੇਖ ਸਕਦੇ ਹੋ | ਇਸ ਨਾਲ ਇਹ ਪਤਾ ਲੱਗ ਜਾਂਦਾ ਹੈ ਕੀ ਅਸੀਂ ਕਿਹੜੇ ਪ੍ਰਸ਼ਨ ਸਹੀ ਕੀਤੇ ਹਨ ਅਤੇ ਕਿਹੜੇ ਗਲਤ ਕੀਤੇ ਹਨ ਅਤੇ ਜੋ ਗਲਤ ਹੋਏ ਹਨ ਉਹਨਾਂ ਦਾ ਸਹੀ ਜਵਾਬ ਕੀ ਹੈ | ਆਸ ਹੈ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲਗੇਗੀ |

ਹੇਠਾਂ ਇਸ ਸਾਲ (2018) ਦੇ ਸਾਰੇ ਹੀ ਕਵਿਜ਼ ਦਿੱਤੇ ਗਏ ਹਨ | ਯਾਦ ਰਹੇ ਕਿ ਫੇਸਬੁੱਕ ਦੇ ਪੇਜ਼ 'ਤੇ ਸ਼ੇਅਰ ਕੀਤੇ ਗਏ ਕਵਿਜ਼ ਨੂੰ ਇਸ ਸਾਇਟ ਤੇ ਰੱਖ ਦਿੱਤਾ ਜਾਂਦਾ ਹੈ | ਹਰ ਕਵਿਜ਼ ਦੇ ਸਾਹਮਣੇ ਉਸਦਾ ਨੰਬਰ ਪਾਇਆ ਗਿਆ ਹੈ | ਜਿਹੜਾ ਕਵਿਜ਼ ਦੇਖਣਾ ਹੋਵੇ ਉਸਦੇ ਸਾਹਮਣੇ ਦਿੱਤੇ ਲਿੰਕ ਤੇ ਕਲਿੱਕ ਕਰੋ | ਆਓ ਕਵਿਜ਼ ਸ਼ੁਰੂ ਕਰੀਏ |


^^^^^^^^^^^^^^^^^^^^^^^^^^^^^

ਕਵਿਜ਼ ਨੰਬਰ - 12 ਦੇਖਣ ਲਈ ਇੱਥੇ   ਕਲਿੱਕ ਕਰੋ

ਕਵਿਜ਼ ਨੰਬਰ - 11 ਦੇਖਣ ਲਈ ਇੱਥੇ     ਕਲਿੱਕ ਕਰੋ

ਕਵਿਜ਼ ਨੰਬਰ - 10 ਦੇਖਣ ਲਈ ਇੱਥੇ     ਕਲਿੱਕ ਕਰੋ

ਕਵਿਜ਼ ਨੰਬਰ - 9 ਦੇਖਣ ਲਈ ਇੱਥੇ       ਕਲਿੱਕ ਕਰੋ

ਕਵਿਜ਼ ਨੰਬਰ - 8 ਦੇਖਣ ਲਈ ਇੱਥੇ       ਕਲਿੱਕ ਕਰੋ 

ਕਵਿਜ਼ ਨੰਬਰ -7 ਦੇਖਣ ਲਈ ਇੱਥੇ       ਕਲਿੱਕ ਕਰੋ 

ਕਵਿਜ਼ ਨੰਬਰ -6 ਦੇਖਣ ਲਈ ਇੱਥੇ       ਕਲਿੱਕ ਕਰੋ 

ਕਵਿਜ਼ ਨੰਬਰ - 5 ਦੇਖਣ ਲਈ ਇੱਥੇ      ਕਲਿੱਕ ਕਰੋ 

ਕਵਿਜ਼ ਨੰਬਰ - 4 ਦੇਖਣ ਲਈ ਇੱਥੇ    ਕਲਿੱਕ ਕਰੋ 


ਕਵਿਜ਼ ਨੰਬਰ - 3 ਦੇਖਣ ਲਈ ਇੱਥੇ     ਕਲਿੱਕ ਕਰੋ 


ਕਵਿਜ਼ ਨੰਬਰ - 2 ਦੇਖਣ ਲਈ ਇੱਥੇ     ਕਲਿੱਕ ਕਰੋ                    

ਕਵਿਜ਼ ਨੰਬਰ - 1 ਦੇਖਣ ਲਈ ਇੱਥੇ     ਕਲਿੱਕ ਕਰੋ 

________________________________________











gkscrapbook quiz no.2

gkscrapbook quiz no.2

Quiz

 
ਜੀ.ਕੇ.ਸਕ੍ਰੈਪਬੁੱਕ ਦਾ ਪਹਿਲਾ ਕਵਿਜ਼