ਪ੍ਰਾਚੀਨ ਸਾਹਿੱਤ

ਇਤਿਹਾਸ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਤਿਹਾਸ ਦੇ ਸਰੋਤਾਂ ਨੂੰ ਜਾਨਣਾ ਪੈਂਦਾ ਹੈ | ਪ੍ਰਾਚੀਨ ਕਾਲ ਦੇ ਇਤਿਹਾਸ ਨੂੰ ਜੇਕਰ ਪੜਨਾ ਹੋਵੇ ਤਾਂ ਕੁਦਰਤੀ ਹੈ ਕਿ ਸਾਨੂੰ ਪ੍ਰਾਚੀਨ ਕਾਲ ਦਾ ਭਾਰਤੀ ਸਾਹਿੱਤ ਦੇਖਣਾ ਪਵੇਗਾ ਅਤੇ ਇਸਦੀ ਪੜਚੋਲ ਕਰਨੀ ਪਵੇਗੀ | ਪਰ ਕਿਉਂਕਿ ਇਹ ਸਾਹਿੱਤ ਭਾਰਤ ਦੀ ਬਹੁਤ ਹੀ ਅਮੀਰ ਵਿਰਾਸਤ ਅਤੇ ਸੰਸਕ੍ਰਿਤੀ ਹੈ ਜਿਸਤੋਂ ਸਾਨੂੰ ਉਸ ਸਮੇਂ ਦੇ ਬਾਰੇ ਕਾਫੀ ਗਿਆਨ ਹੁੰਦਾ ਹੈ | ਇਸ ਲਈ ਸਾਰੇ ਇਤਿਹਾਸਕਾਰ ਇਸ ਪੁਰਾਤਨ ਸਾਹਿੱਤ ਨੂੰ ਜਾਣੇ ਬਿਨਾਂ ਇਤਿਹਾਸ ਦਾ ਨਿਰਮਾਣ ਨਹੀਂ ਕਰ ਸਕਦੇ | ਆਉ ਅਸੀਂ ਅੱਜ ਭਾਰਤ ਦੇ ਪ੍ਰਾਚੀਨ ਇਤਿਹਾਸ ਦੇ ਇਸ ਅਮੀਰ ਸਾਹਿੱਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ |


  
ਲੜੀ ਨੰ: ਮੁੱਖ ਸਾਹਿੱਤ  ਲੜੀ ਨੰਬਰ  ਸਾਹਿੱਤਕ ਰਚਨਾਵਾਂ 
1
ਵੇਦ 
1
ਰਿਗਵੇਦ 
2
ਸਾਮਵੇਦ 
3
ਯਜੁਰਵੇਦ 
4
ਅਥਰਵਵੇਦ 
2
ਬ੍ਰਾਹਮਣ ਗ੍ਰੰਥ 
1
ਐਤਰੇਯ 
2
ਕੋਸ਼ੀਤਕੀ 
3
ਸ਼ਤਪਥਬ੍ਰਾਹਮਣ 
4
ਪੰਚਵਿਸ਼ਬ੍ਰਾਹਮਣ 
5
ਗੋਪਥਬ੍ਰਾਹਮਣ 
3
ਅਰੰਣਿਯੰਕ 
1
ਮੈਤ੍ਰੈਆਣੀ 
2
ਤੈਤਿਰਿਆ
3
ਐਤ੍ਰੇਯ
4
ਉਪਨਿਸ਼ਦ 
ਕੁੱਲ ਸੰਖਿਆ ਹੈ | ਇੱਥੇ ਕੇਵਲ ਪ੍ਰਮੁੱਖ ਉਪਨਿਸ਼ਦ ਦੇ ਨਾਮ ਹੀ ਦਿੱਤੇ ਜਾ ਰਹੇ ਹਨ |
1
ਕਥੋਪਨਿਸ਼ਦ 
2
ਈਸ਼ਵਾਸਪੋਪਨਿਸ਼ਦ 
3
ਕੇਨੋਪਨਿਸ਼ਦ 
4
ਵ੍ਰਿਹਦਾਰਣਿਅਕ
5
ਛੰਦੋਗਿਓਪਨਿਸ਼ਦ
5
ਵੇਦਾਂਗ 
1
ਸ਼ਿਕਸ਼ਾ 
2
ਕਲਪ 
3
ਵਿਆਕਰਣ 
4
ਨਿਰੁਕਤ 
5
ਛੰਦ 
6
ਜਿਓਤਿਸ਼ 
6
ਕਲਪ ਸੂਤਰ 
1
ਸ਼੍ਰੋਤਸੂਤਰ 
2
ਗ੍ਰਿਹਸੂਤਰ 
3
ਧਰਮਸੂਤਰ 
4
ਸ਼ੁਲਵਸੂਤਰ 
7
ਸੂਤਰਸਾਹਿੱਤ 
1
ਆਪਸਤੰਬ ਗ੍ਰਿਹਸੂਤਰ 
2
ਬੋਧਾਯਨ ਗ੍ਰਿਹਸੂਤਰ 
3
ਆਪਸਤੰਬ ਧਰਮਸੂਤਰ 
4
ਬੌਧਾਅਨ ਧਰਮਸੂਤਰ 
5
ਗੌਤਮ ਧਰਮਸੂਤਰ 
6
ਆਸ਼ਵਲਾਇਨ ਸ਼੍ਰੌਤਸੂਤਰ 
8
ਵਿਆਕਰਣ ਸਾਹਿੱਤ 
1
ਅਸ਼ਟਾਧਿਆਏ 
2
ਮਹਾਭਾਸ਼ਿਆ 
3
ਨੀਰੁਕਤ 
9
ਜੋਤਿਸ਼ ਸਾਹਿੱਤ 
1
ਬ੍ਰਿਹਜਾਤਕਮ 
2
ਸੁਰਿਆਸਿਧਾਂਤ 
3
ਬੀਜਗਣਿਤਮ 
4
ਬ੍ਰਿਹਤਸੰਹਿਤਾ
10
ਉਪਵੇਦ 
1
ਆਯੁਰਵੇਦ 
2
ਧਨੁਰਵੇਦ 
3
ਗੰਧਰਵਵੇਦ 
4
ਸ਼ਿਲਪਵੇਦ 
11
ਸ਼ਡਦਰਸ਼ਨ 
1
ਨਿਆਂਏ 
2
ਵੈਸ਼ੇਸ਼ਿਕ
3
ਸਾਂਖਿਆ
4
ਯੋਗ 
5
ਪੂਰਵਮੀਮਾਂਸਾ 
6
ਉੱਤਰਮੀਮਾਂਸਾ 
12
ਮਹਾਂਕਾਵਿ 
1
ਰਮਾਇਣ 
2
ਮਹਾਂਭਾਰਤ 
13
ਪੁਰਾਣ
1
ਬ੍ਰਹਮਪੁਰਾਣ
2
ਪਦ੍ਮਪੁਰਾਣ 
3
ਵਿਸ਼੍ਣੁਪੁਰਾਣ 
4
ਸ਼ਿਵਪੁਰਾਣ 
5
ਭਾਗਵਤਪੁਰਾਣ 
6
ਨਾਰਦਿਪੁਰਾਣ 
7
ਮਾਰਕੰਡੇਪੁਰਾਣ 
8
ਅਗਨੀਪੁਰਾਣ 
9
ਭਵਿਸ਼ਿਆਪੁਰਾਣ 
10
ਬ੍ਰਹਮਵੈਵਰਤਪੁਰਾਣ 
11
ਲਿੰਗਪੁਰਾਣ 
12
ਵਰਾਹਪੁਰਾਣ 
13
ਸਕੰਦਪੁਰਾਣ 
14
ਵਾਮਨ ਪੁਰਾਣ 
15
ਕੂਰਮਪੁਰਾਣ 
16
ਮਤ੍ਸਿਆਪੁਰਾਣ 
17
ਗਰੁੜਪੁਰਾਣ 
18
ਬ੍ਰਹਮਾਂਡਪੁਰਾਣ 
14
ਸਮ੍ਰਿਤੀਆਂ 
1
ਮਨੁਸਮ੍ਰਿਤੀ 
2
ਯਾਗਿਆਵਲ੍ਕਿਆ ਸਮ੍ਰਿਤੀ 
3
ਵਿਸ਼੍ਣੁਪੁਰਾਣ 
4
ਨਾਰਦ ਸਮ੍ਰਿਤੀ 
___________________________________________________________