v
ਵਿਸ਼ਵ ਵਿੱਚ ਸਭ ਤੋਂ ਪਹਿਲੀ ਰੇਲ ਗੱਡੀ ਬਰਤਾਨੀਆ ਵਿੱਚ
ਸਾਲ 1825 ਵਿੱਚ ਚਲਾਈ ਗਈ ਸੀ |
v
ਭਾਰਤ ਵਿੱਚ ਪਹਿਲੀ ਰੇਲ ਗੱਡੀ ਸਾਲ 1853 ਵਿੱਚ ਮੁੰਬਈ ਤੋਂ ਥਾਣੇ ਦੇ ਵਿਚਕਾਰ ਚਲਾਈ ਗਈ ਸੀ |
v
ਸਭ ਤੋਂ ਪਹਿਲਾ ਰੇਲਵੇ ਪਲੇਟਫਾਰਮ-ਟਿਕਟ ਲਾਹੌਰ ਵਿੱਚ
ਜਾਰੀ ਕੀਤਾ ਗਿਆ ਸੀ |
v
ਭੂਮੀਗਤ ਮੈਟ੍ਰੋ ਟ੍ਰੇਨ ਸੇਵਾ ਦੀ ਸ਼ੁਰੁਆਤ ਭਾਰਤ ਵਿੱਚ
ਸਾਲ 1984 ਵਿੱਚ ਕਲਕੱਤਾ ਵਿਖੇ ਸ਼ੁਰੂ
ਕੀਤੀ ਗਈ ਸੀ |
v
ਵਿਸ਼ਵ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਗੋਰਖਪੁਰ
ਵਿੱਚ ਹੈ |
v
ਭਾਰਤ ਵਿੱਚ ਹਰ ਸਾਲ 16 ਅਪ੍ਰੈਲ ਨੂੰ ਰੇਲਵੇ ਦਿਵਸ ਮਨਾਇਆ ਜਾਂਦਾ ਹੈ |
v
ਰੇਲਵੇ ਬਜਟ ਨੂੰ ਸਾਲ 1924-25 ਵਿੱਚ ਪਹਿਲੀ ਵਾਰੀ ਆਮ ਬਜਟ ਤੋਂ ਅਲਗ ਕੀਤਾ ਗਿਆ ਸੀ ਅਤੇ ਹੁਣ ਸਾਲ 2017 ਵਿੱਚ ਫਿਰ ਇਸਨੂੰ ਆਮ ਬਜਟ ਨਾਲ ਮੇਲ ਦਿੱਤਾ ਗਿਆ ਹੈ |
v
ਜਾਰਜ ਸਟੀਫੰਸਨ ਨੂੰ ਰੇਲਵੇ ਦਾ ਪਿਤਾਮਾ ਕਿਹਾ ਜਾਂਦਾ
ਹੈ |
v
ਆਸਿਫ਼ ਅਲੀ ਭਾਰਤ ਦੇ ਪਹਿਲੇ ਰੇਲ ਮੰਤਰੀ ਸਨ |
v
ਭਾਰਤੀ ਰੇਲਵੇ ਦਾ ਰਾਸ਼ਟ੍ਰੀਯਕਰਣ ਸਾਲ 1950 ਵਿੱਚ ਹੋਇਆ ਸੀ |
v
ਰੇਲਵੇ ਵਿਭਾਗ ਨੂੰ ਸਭ ਤੋਂ ਵੱਧ ਕਮਾਈ ਮਾਲ ਭਾੜੇ ਤੋਂ ਹੁੰਦੀ
ਹੈ |
v
ਰੇਲਵੇ ਵਿੱਚ ਸਭ ਤੋਂ ਵੱਧ ਸੁਰੰਗਾਂ ਸ਼ਿਮਲਾ ਕਾਲਕਾ
ਰਸਤੇ ਵਿੱਚ ਪੈਂਦੀਆਂ ਹਨ |
v
ਰੇਲਵੇ ਵਿੱਚ ਪਹਿਲੀ ਰੇਲ ਲਾਰਡ ਡਲਹੌਜੀ ਦੇ ਕਾਰਜ ਕਾਲ
ਵਿੱਚ ਚਲਾਈ ਗਈ ਸੀ |
v
ਪਹਿਲੀ ਰੇਲ ਗੱਡੀ ਜੋ ਚਲਾਈ ਗਈ ਉਸਦਾ ਨਾਮ "ਬਿਉਟੀ-ਕਵੀਨ" ਸੀ |
v
ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲਣ ਵਾਲੀ ਰੇਲ ਗੱਡੀ
ਦਾ ਨਾਮ “ਸਮਝੌਤਾ ਐਕਸਪ੍ਰੈਸ” ਹੈ |
v
ਵਿਸ਼ਵ ਵਿੱਚ ਸਭ ਤੋਂ ਲੰਬੀ ਰੇਲਵੇ ਸੁਰੰਗ ਜਪਾਨ ਵਿੱਚ
ਹੈ |
v
ਸੁਰੇਖਾ ਭੋਂਸਲੇ ਭਾਰਤ ਵਿੱਚ ਪਹਿਲੀ ਔਰਤ ਰੇਲਵੇ ਡਰਾਈਵਰ ਸੀ
|
v
ਇਸ ਸਮੇਂ ਸਭ ਤੋਂ ਤੇਜ ਰਫਤਾਰ ਟ੍ਰੇਨ ਹਾਇਵੇ ਮੁੰਬਈ ਤੋਂ
ਅਹਿਮਦਾਬਾਦ ਵਿਚਕਾਰ ਬਣਾਇਆ ਜਾ ਰਿਹਾ ਹੈ |
v
ਤੇਜ ਰਫਤਾਰ ਨਾਲ ਚੱਲਣ ਵਾਲੀ ਟ੍ਰੇਨ ਸਪੇਨ ਤੋਂ ਲਈ ਗਈ
ਹੈ ,ਅਤੇ ਇਸਦਾ ਨਾਮ “ਟੈਲਗੋ” ਹੈ |
v
ਇਸ ਸਮੇਂ ਭਾਰਤ ਦੀ ਸਭ ਤੋਂ ਤੇਜ ਚੱਲਣ ਵਾਲੀ ਟ੍ਰੇਨ ਦਾ
ਨਾਮ “ਗਤੀਮਾਨ ਐਕਸਪ੍ਰੈਸ” ਹੈ |
ਉਮੇਸ਼ਵਰ ਨਾਰਾਇਣ