ਮੁਗਲ ਕਾਲ ਸਮੇਂ
ਬਹੁਤ ਸਾਰਾ ਸਾਹਿੱਤ ਭਿੰਨ-ਭਿੰਨ ਭਾਸ਼ਾਵਾਂ ਵਿੱਚ ਲਿੱਖਿਆ ਗਿਆ ਸੀ | ਇਸ ਵਿੱਚ ਭਾਵੇਂ ਫ਼ਾਰਸੀ
ਸਾਹਿੱਤ ਸ਼ਾਹੀ ਘਰਾਨੇ ਵੱਲੋਂ ਮਾਨਤਾ ਪ੍ਰਾਪਤ ਭਾਸ਼ਾ ਵਿੱਚ ਲਿੱਖਿਆ ਗਿਆ ਸੀ | ਪਰ ਇਸਦੇ ਨਾਲ ਨਾਲ
ਹਿੰਦੀ ਸਾਹਿੱਤ ਦੀ ਵੀ ਰਚਨਾ ਹੋਈ ਅਤੇ ਬਹੁਤ ਸਾਰਾ ਅਜਿਹਾ ਭਾਰਤੀ ਸੰਸਕ੍ਰਿਤੀ ਨਾਲ ਸਬੰਧਤ
ਸਾਹਿੱਤ ਵੀ ਸੀ ਜੋ ਮੁਗਲ ਕਾਲ ਸਮੇਂ ਮੁਸਲਿਮ ਲੇਖਕਾਂ ਨੂੰ ਵੀ ਬਹੁਤ ਪਸੰਦ ਆਇਆ | ਉਹਨਾਂ ਨੂੰ ਇਹ
ਸਭ ਇੰਨਾਂ ਵਧੀਆ ਲੱਗਿਆ ਕਿ ਉਹਨਾਂ ਨੇ ਇਸਦਾ ਫ਼ਾਰਸੀ ਵਿੱਚ ਵੀ ਅਨੁਵਾਦ ਕਰਵਾਇਆ | ਹੇਠਾਂ ਦਿੱਤੀ
ਗਈ ਸਾਰਣੀ ਵਿੱਚ ਉਸ ਸਮੇਂ ਲਿਖੇ ਗਏ ਹਿੰਦੀ
ਸਾਹਿੱਤ ਅਤੇ ਸੰਸਕ੍ਰਿਤ ਸਾਹਿੱਤ ਦਾ ਵਰਣਨ ਹੈ | ਇਸਤੋਂ ਇਲਾਵਾ ਉਹ ਸਾਹਿੱਤ ਜਿਸਦਾ ਫ਼ਾਰਸੀ ਵਿੱਚ
ਅਨੁਵਾਦ ਕੀਤਾ ਗਿਆ ਉਹਨਾਂ ਦਾ ਵਰਣਨ ਸਭ ਤੋਂ ਨੀਚੇ ਇੱਕ ਅਲੱਗ ਸਾਰਣੀ ਵਿੱਚ ਕੀਤਾ ਗਿਆ ਹੈ |
ਮੁਗਲ ਕਾਲ ਦੌਰਾਨ
ਹਿੰਦੀ ਸਾਹਿੱਤ
ਲੜੀ ਨੰਬਰ
|
ਰਚਨਾ ਦਾ ਨਾਮ
|
ਰਚਨਾਕਾਰ ਦਾ ਨਾਮ
|
1
|
ਰਾਮ ਚਰਿੱਤਮਾਨਸ
,
ਵਿਨੇ ਪਤ੍ਰਿਕਾ
|
ਤੁਲਸੀਦਾਸ
|
2
|
ਸੁਰ ਸਾਗਰ
|
ਸੂਰਦਾਸ
|
3
|
ਪ੍ਰੇਮ ਵਾਟਿਕਾ
|
ਰਸਖਾਨ
|
4
|
ਸੁੰਦਰ ਸ਼ਿੰਗਾਰ
|
ਸੁੰਦਰ ਕਵਿਰਾਏ
|
5
|
ਕਵਿਤਾ ਰਤਨਾਕਰ
|
ਸੇਨਾਪਤੀ ( ਲੇਖਕ
ਦਾ ਨਾਮ ਹੈ )
|
6
|
ਕਵਿੰਦਰ ਕਲਪੱਤਰੂ
,
ਕਵਿਪ੍ਰਿਯਾ , ਕਲਪੱਤਰੂ
ਕਵਿਪ੍ਰਿਯਾ ਰਸਿਕ
|
ਕਵਿੰਦਰ ਆਚਾਰਿਆ
|
7
|
ਪ੍ਰਿਯਾ ,
ਅਲੰਕਾਰ
ਮੰਜਰੀ , ਰਾਮਚੰਦਰਿਕਾ
|
ਕੇਸ਼ਵਦਾਸ
|
ਸੰਸਕ੍ਰਿਤ ਸਾਹਿੱਤ
ਲੜੀ ਨੰਬਰ
|
ਰਚਨਾ ਦਾ ਨਾਮ
|
ਰਚਨਾਕਾਰ ਦਾ ਨਾਮ
|
1
|
ਅਕਬਰ ਸ਼ਾਹੀ ,
ਸ਼ਿੰਗਾਰ ਦਰਪਨ
|
ਪੱਦਮ ਸੁੰਦਰ
|
2
|
ਭਾਨੂਚੰਦ ਚਰਿਤ
|
ਆਚਾਰਿਆ
ਸਿੱਧਚੰਦਰ ਉੱਪਾਧਿਆਏ
|
3
|
ਰਸ ਗੰਗਾਧਰ
|
ਜਗਨਨਾਥ ਪੰਡਿਤ
|
ਹੇਠ ਲਿਖੇ ਸਾਹਿੱਤ
ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ ਗਿਆ
ਲੜੀ ਨੰਬਰ
|
ਸੰਸਕ੍ਰਿਤ ਜਾਂ
ਹੋਰ ਭਾਰਤੀ ਭਾਸ਼ਾ ਵਿੱਚ ਲਿੱਖਿਆ ਗਿਆ ਸਾਹਿੱਤ
|
ਉਹ ਕਵੀ ਜਿਸਨੇ
ਭਾਰਤੀ ਸਾਹਿੱਤ ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ
|
1
|
ਮਹਾਂਭਾਰਤ
|
ਅਬੁਲ ਫ਼ਜ਼ਲ , ਬਦਾਊਨੀਂ
, ਫੈਜ਼ੀ , ਨਕੀਖਾਨ
|
2
|
ਰਮਾਇਣ
|
ਬਦਾਉਨੀ
|
3
|
ਅਥਰਵਵੇਦ
|
ਬਦਾਉਨੀਂ , ਹਾਜੀ
ਇਬ੍ਰਾਹੀਮ , ਸਰਹਿੰਦੀ ਨੇ ਪੂਰਾ ਕੀਤਾ
|
4
|
ਲੀਲਾਵਤੀ
|
ਫੈਜ਼ੀ
|
5
|
ਰਾਜਤਿਰੰਗਨੀ
|
ਸ਼ਾਹ ਮੁਹੰਮਦ ਸਹਬਾਦੀ
|
6
|
ਨਲ ਦਮਯੰਤੀ
|
ਫੈਜ਼ੀ
|
7
|
ਹਰਿਵੰਸ਼
|
ਮੌਲਾਨਾ ਸ਼ੇਰੀ
|
8
|
ਉਪਨਿਸ਼ਦ , ਭਾਗਵਤ
ਗੀਤਾ , ਯੋਗ ਵਸ਼ਿਸ਼ਟ
|
ਦਾਰਾ ਸ਼ਿਕੋਹ
|
__________________________________________________________