ਭਾਰਤ ਦਾ ਇਤਿਹਾਸ (ਵਸਤੁਨਿਸ਼ਠ ਪ੍ਰਸ਼ਨ – 1 )





1.       ਭਾਰਤ ਦੇ ਇਤਿਹਾਸ ਨੂੰ ਅਧਿਐਨ ਦੇ ਆਧਾਰ ਤੇ ਅਸੀਂ ਕਿੰਨੇਂ ਭਾਗਾਂ ਵਿੱਚ ਵੰਡ ਸਕਦੇ ਹਾਂ ?     ਤਿੰਨ ਭਾਗਾਂ ਵਿੱਚ

2.       ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜੀ ਸਭਿਅਤਾ ਹੋਈ ਹੈ ?                                       ਹੜੱਪਾ ਸਭਿਅਤਾ

3.       ਸਿੰਧੁ ਘਾਟੀ ਦੀ ਸਭਿਅਤਾ ਦੀ ਖੋਜ ਕਿਸਨੇ ਕੀਤੀ ਸੀ ?                                           ਦਿਆ ਰਾਮ ਸਾਹਨੀ

4.       ਦਿਆ ਰਾਮ ਸਾਹਨੀ ਤੋਂ ਇਲਾਵਾ ਹੋਰ ਕਿਸ ਨੇ ਹੜੱਪਾ ਦੀ ਖੋਜ ਕੀਤੀ ਸੀ ?                      ਆਰ.ਡੀ.ਬੈਨਰਜੀ
  
5.       ਹੜੱਪਾ ਸਭਿਅਤਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਸੀ ?                                            ਨਗਰ-ਵਿਵਸਥਾ

6.       ਹੜੱਪਾ ਸਭਿਅਤਾ ਨੂੰ ਹੋਰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ ?                               ਸਿੰਧੁ ਘਾਟੀ ਦੀ ਸਭਿਅਤਾ

7.       ਮੋਹਨਜੋਦਾੜੋ ਦਾ ਕੀ ਅਰਥ ਹੈ ?                                                                    ਮੁਰਦਿਆਂ ਦਾ ਟਿੱਲਾ
  
8.       ਸਿੰਧੁ ਘਾਟੀ ਸਭਿਅਤਾ ਦੀ ਪ੍ਰਸਿੱਧ ਬੰਦਰਗਾਹ ਕਿਹੜੀ ਸੀ ?                                      ਲੋਥਲ (ਗੁਜਰਾਤ)

9.       ਸਿੰਧੁ ਘਾਟੀ ਦੀ ਸਭਿਅਤਾ ਤੋਂ ਬਾਅਦ ਕਿਹੜੀ ਸਭਿਅਤਾ ਭਾਰਤ ਵਿੱਚ ਹੋਈ ਹੈ ?                ਆਰਿਆ ਸਭਿਅਤਾ

10.   ਆਰਿਆ ਲੋਕਾਂ ਦੀ ਪ੍ਰਸਿੱਧ ਅਤੇ ਪ੍ਰਾਚੀਨ ਪੁਸਤਕ ਕਿਹੜੀ ਹੈ ?                                    ਰਿਗਵੇਦ

11.   ਆਰਿਆ ਲੋਕਾਂ ਦੇ ਵੇਦ ਗਿਣਤੀ ਵਿੱਚ ਕਿਨ੍ਨ੍ਨੇੰ ਸਨ ?                                                  ਚਾਰ

12.   ਆਰਿਆ ਸਭਿਅਤਾ ਨੂੰ ਅਧਿਐਨ ਦੇ ਆਧਾਰ ਤੇ ਕਿੰਨੇਂ ਭਾਗਾਂ ਵਿਕ੍ਚ ਵੰਡਿਆ ਜਾਂਦਾ ਹੈ ?          ਦੋ (ਪੁਰਬ ਅਤੇ ਉੱਤਰ)

13.   ਚਾਰ ਵੇਦਾਂ ਦੀ ਰਚਨਾ ਕਿਹੜੇ ਕਾਲ ਵਿੱਚ ਹੋਈ ਸੀ ?                                               ਪੁਰਬ ਵੈਦਿਕ ਕਾਲ ਵਿੱਚ

14.   ਰਾਮਾਇਣ ਅਤੇ ਮਹਾਂਭਾਰਤ ਕਿਹੜੇ ਕਾਲ ਵਿੱਚ ਹੋਏ ਹਨ ?                                         ਉੱਤਰ ਵੈਦਿਕ ਕਾਲ ਵਿੱਚ

15.   ਵੇਦਾਂ ਦੀ ਦਾਰਸ਼ਨਿਕ ਵਿਆਖਿਆ ਕਿਹਨਾਂ ਪੁਸਤਕਾਂ ਵਿੱਚ ਕੀਤੀ ਗਈ ਹੈ ?                       ਉਪਨਿਸ਼ਦਾਂ ਵਿੱਚ

16.   ਉਪਨਿਸ਼ਦ ਗਿਣਤੀ ਵਿੱਚ ਕਿੰਨੇਂ ਹਨ ?                                                               ਇੱਕ ਸੌ ਅੱਠ

17.   ਮਹਾਂਭਾਰਤ ਦੀ ਰਚਨਾ ਕਿਸਨੇ ਕੀਤੀ ਸੀ ?                                                          ਮਹਾਰਿਸ਼ੀ ਵੇਦ ਵਿਆਸ
 ਨੇ
18.   ਮਹਾਂਭਾਰਤ ਦਾ ਪੁਰਾਣਾ ਨਾਮ ਕੀ ਸੀ ?                                                               ਜੈਸੰਹੀਤਾ

19.   ਪੁਰਾਣ ਗਿਣਤੀ ਵਿੱਚ ਕਿੰਨੇਂ ਹਨ ?                                                                    ਅਠਾਰ੍ਹਾਂ

20.   ਜੈਨ ਧਰਮ ਦੇ ਸੰਸਥਾਪਕ ਕੋਣ ਸਨ ?                                                                ਰਿਸ਼ਭ ਦੇਵ

21.   ਮਹਾਂਵੀਰ ਜੈਨ ਧਰਮ ਦੇ ਕਿਨ੍ਨਵੇਂ ਤੀਰਥੰਕਰ ਸਨ ?                                                  ਚੌਵੀਵੇਂ

22.   ਮਹਾਂਵੀਰ ਜੈਨ ਦਾ ਜਨਮ ਕਿੱਥੇ ਹੋਇਆ ਸੀ ?                                                         ਵੈਸ਼ਾਲੀ ਲਾਗੇ ਕੁੰਡਗ੍ਰਾਮ

23.   ਮਹਾਤਮਾਂ ਬੁੱਧ ਦਾ ਜਨਮ ਕਿਸ ਸਥਾਨ ਤੇ ਹੋਇਆ ਸੀ ?                                            ਕਪਿਲਵਸਤੂ ਲਾਗੇ ਲੁੰਬਿਨੀ

24.   ਬੁਧ ਧਰਮ ਦੇ ਗ੍ਰੰਥ ਮੁੱਖ ਤੌਰ ਤੇ ਕਿਹੜੀ ਭਾਸ਼ਾ ਵਿੱਚ ਲਿਖੇ ਗਏ ਸਨ ?                            ਪਾਲੀ ਭਾਸ਼ਾ ਵਿੱਚ

25.   ਭਾਰਤ ਦਾ ਸਭ ਤੋਂ ਪਹਿਲਾ ਪ੍ਰਸਿਧ ਸਾਮਰਾਜ ਕਿਹੜਾ ਸੀ ?                                        ਮਗਧ ਸਾਮਰਾਜ

26.   ਮਗਧ ਦਾ ਪ੍ਰਸਿੱਧ ਵੰਸ਼ ਕਿਹੜਾ ਸੀ ?                                                                 ਨੰਦ ਵੰਸ਼

27.   ਨੰਦ ਵੰਸ਼ ਦਾ ਆਖਰੀ ਸ਼ਾਸਕ ਕੋਣ ਸੀ ?                                                              ਧੰਨਾਂ ਨੰਦ

28.   ਸਿਕੰਦਰ ਮਹਾਨ ਕਿੱਥੋਂ ਦਾ ਸ਼ਾਸਕ ਸੀ ?                                                              ਯੂਨਾਨ ਵਿੱਚ ਮਕਦੁਨਿਆ

29.   ਸਿਕੰਦਰ ਕਿਹੜੇ ਰਸਤੇ ਰਾਹੀਂ ਭਾਰਤ ਵਿੱਚ ਦਾਖਿਲ ਹੋਇਆ ਸੀ ?                                 ਹਿੰਦੂਕੁਸ਼ ਪਰਬਤ

30.   ਸਿਕੰਦਰ ਦਾ ਜੇਹਲਮ ਨਦੀ ਤੇ ਕਿਸ ਨਾਲ ਸਾਹਮਣਾ ਹੋਇਆ ਸੀ ?                                 ਪੌਰਸ ਨਾਲ




___________________________________