ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕਾਲੇ ਦੌਰ ਦੀਆਂ ਘਟਨਾਵਾਂ

ਲੜ੍ਹੀ 
ਨੰਬਰ
ਸਮਾਂ
ਪੰਜਾਬ ਵਿੱਚ ਘਟਨਾ
ਪੰਜਾਬ ਦਾ ਸ਼ਾਸਕ
ਦਿੱਲੀ ਵਿੱਚ ਸ਼ਾਸਕ
1
1707
ਸ਼੍ਰੀ ਗੁਰੂ ਗੋਬਿੰਦ ਸਿੰਘ 
ਜੋਤੀ-ਜੋਤ ਸਮਾਏ
ਅਬਦੁਸਮਦ ਖਾਂ
ਫ਼ਾਰੁਖਸ਼ਿਅਰ
2
1708-16
ਬੰਦਾ ਬਾਹਦੁਰ ਦੇ ਕਾਰਨਾਮੇ 
 ਅਤੇ ਸ਼ਹੀਦੀ
ਅਬਦੁਸਮਦ ਖਾਂ
ਫ਼ਾਰੁਖਸ਼ਿਅਰ
3
1721
ਭਾਈ ਮਨੀ ਸਿੰਘ ਵੱਲੋਂ ਬੰਦੇਈ 
ਅਤੇ ਤੱਤ ਖਾਲਸਾ ਦਾ ਝਗੜਾ
ਨਿਪਟਾਉਣਾ
ਅਬਦੁਸਮਦ ਖਾਂ
ਮੁਹੰਮਦ ਸ਼ਾਹ ਰੰਗੀਲਾ
4
1726-45
ਸਿੱਖਾਂ ਵੱਲੋਂ ਮੁਰਤਜ਼ਾ ਖਾਂ ਨੂੰ 
ਲੁੱਟਣਾ
ਖਾਨ ਬਾਹਦੁਰ ਜ਼ਕਰੀਆ ਖਾਂ
ਵੱਲੋਂ ਪੰਜਾਬ ਦੀ ਸੂਬੇਦਾਰੀ
ਸੰਭਾਲਣੀ
ਮੁਹੰਮਦ ਸ਼ਾਹ ਰੰਗੀਲਾ
5
1733
ਜਕਰੀਆ ਖਾਂ ਵੱਲੋਂ ਕਪੂਰ ਸਿੰਘ
ਨੂੰ ਜਗੀਰ ਅਤੇ ਨਵਾਬ ਦੀ 
 ਉਪਾਧੀ ਦੇਣੀ
ਜਕਰੀਆ ਖਾਂ
ਮੁਹੰਮਦ ਸ਼ਾਹ ਰੰਗੀਲਾ
6
1734
ਭਾਈ ਮਨੀ ਸਿੰਘ ਦੀ ਸ਼ਹੀਦੀ
ਜਕਰੀਆ ਖਾਂ
ਮੁਹੰਮਦ ਸ਼ਾਹ ਰੰਗੀਲਾ
7
1735
ਜਕਰੀਆ ਖਾਂ ਵੱਲੋਂ ਕਪੂਰ ਸਿੰਘ
ਦੀ ਜਗੀਰ ਖੋ ਲੈਣੀ
ਜਕਰੀਆ ਖਾਂ
ਮੁਹੰਮਦ ਸ਼ਾਹ ਰੰਗੀਲਾ
8
1738-39
ਨਾਦਰ ਸ਼ਾਹ ਦਾ ਹਮਲਾ ,
ਜਕਰੀਆ ਖਾਂ ਵੱਲੋਂ ਡੱਲੇਵਾਲ ਦੀ
ਗੜ੍ਹੀ ਉੱਤੇ ਹਮਲਾ
ਜਕਰੀਆ ਖਾਂ
ਮੁਹੰਮਦ ਸ਼ਾਹ ਰੰਗੀਲਾ
9
1745
ਜਕਰੀਆ ਖਾਂ ਦੀ ਮੌਤ
ਯਾਹੀਆ ਖਾਂ
ਮੁਹੰਮਦ ਸ਼ਾਹ ਰੰਗੀਲਾ
10
1746
ਲਾਹੌਰ ਦੇ ਦੀਵਾਨ ਲਖਪਤ ਰਾਏ
ਦੇ ਭਰਾ ਜਸਪਤ ਰਾਏ ਦੀ ਮੌਤ ,
ਛੋਟਾ ਘੱਲੂਘਾਰਾ ( ਗੁਰਦਾਸਪੂਰ,
ਕਾਹਨੂੰਵਾਨ ਵਿਖੇ ,
1-2 ਮਈ 1746
ਯਾਹੀਆ ਖਾਂ
ਮੁਹੰਮਦ ਸ਼ਾਹ ਰੰਗੀਲਾ
11
1747
ਯਾਹੀਆ ਖਾਂ ਦੇ ਛੋਟੇ ਭਰਾ ਸ਼ਾਹ
ਨਵਾਜ ਖਾਂ ਨੇ ਯਾਹੀਆ ਖਾਂ ਅਤੇ
ਉਸਦੇ ਦੀਵਾਨ ਲਖਪਤ ਰਾਏ ਨੂੰ
ਵੀ ਹਰਾ ਕੇ ਕੈਦ ਕਰ ਲਿਆ 
 ਅਤੇ ਆਪ ਪੰਜਾਬ ਦਾ 
ਗਵਰਨਰ ਬਣਿਆ
ਸ਼ਾਹ ਨਵਾਜ ਖਾਂ
ਮੁਹੰਮਦ ਸ਼ਾਹ ਰੰਗੀਲਾ
12
1748
ਸ਼ਾਹ ਨਵਾਜ ਦੇ ਕਹਿਣ ਤੇ
ਅਹਿਮਦ ਸ਼ਾਹ ਅਬਦਾਲੀ ਦਾ
ਪਹਿਲਾ ਹਮਲਾ ,

ਮਾਨੁਪੁਰ ਨਾਮਕ ਸਥਾਨ 
(ਦਿੱਲੀ ਦੇ ਲਾਗੇ ) ਤੇ 
ਕਮਰੁਦੀਨ ਦੇ ਲੜਕੇ
ਮੀਰ ਮੰਨੂੰ ਨੇ ਦੁਰਘਟਨਾ ਵਸ਼
ਅਬਦਾਲੀ ਨੂੰ ਹਰਾ ਦਿੱਤਾ ,

ਜੱਸਾ ਸਿੰਘ ਅਹਲੂਵਾਲਿਆ ਦੇ
ਅਧੀਨ ਦਲ ਖਾਲਸਾ ਅਤੇ ਬਾਰ੍ਹਾਂ
ਮਿਸਲਾਂ ਦੀ ਸਥਾਪਨਾ ਹੋਈ   
ਸ਼ਾਹ ਨਵਾਜ ਖਾਂ
ਮੁਹੰਮਦ ਸ਼ਾਹ ਰੰਗੀਲਾ
13
1761
ਸਰਬਤ ਖਾਲਸਾ ਵੱਲੋਂ ਨਿਰੰਜਨੀ
ਸੰਪ੍ਰਦਾਇ ਦੇ ਨੇਤਾ ਅਖਿਲ ਦਾਸ
ਦੇ ਵਿਰੁੱਧ ਕਾਰਵਾਈ ਕਰਨ ਦਾ
ਫੈਸਲਾ ਅਤੇ ਉਸ ਵੱਲੋਂ ਅਹਿਮਦ
ਸ਼ਾਹ ਅਬਦਾਲੀ ਨੂੰ ਸੱਦਾ
 ਸ਼ਾਹ ਨਵਾਜ ਖਾਂ 
 ਸ਼ਾਹ ਆਲਮ 
14
1762
ਵੱਡਾ ਘੱਲੂਘਾਰਾ ਕੁੱਪ ਨਾਮਕ 
ਸਥਾਨਤੇ 5 ਫਰਵਰੀ , 1762

ਦਲ ਖਾਲਸਾ ਫੌਜਾਂ ਨੇ ਸਰਹਿੰਦ 
ਵਿਖੇ ਅਬਦਾਲੀ ਦੇ ਗਵਰਨਰ ਨੂੰ ਹਰਾਇਆ
 ਸ਼ਾਹ ਨਵਾਜ 
 ਸ਼ਾਹ ਆਲਮ 
15
1764



16
1783