1. ਵੱਡੇ ਘੱਲੂਘਾਰੇ ਵਾਸਤੇ ਕੋਣ ਜਿੰਮੇਵਾਰ ਸੀ ?
(a)ਯਾਹਿਆ ਖਾਂ (b)ਮੀਰ ਮੰਨੂੰ (c)ਅਹਿਮਦ ਸ਼ਾਹ ਅਬਦਾਲੀ (d)ਲਖਪਤ ਰਾਏ
2. ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਤ ਸੀ ?
(a)ਫੁਲਕੀਆਂ ਮਿਸਲ (b)ਸ਼ੁਕਰਚੱਕੀਆ ਮਿਸਲ (c)ਡਲੇਵਾਲਿਆ ਮਿਸਲ (d)ਰਾਮਗੜੀਆਂ ਮਿਸਲ
3. ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਣ ਲਾਹੌਰ ਦਾ ਸ਼ਾਸਕ ਕੋਣ ਬਣਿਆ ਸੀ ?
(a)ਦਲੀਪ ਸਿੰਘ (b)ਨੌ ਨਿਹਾਲ ਸਿੰਘ (c)ਖੜਕ ਸਿੰਘ (d)ਸ਼ੇਰ ਸਿੰਘ
4. ਤਖਤ ਸ਼੍ਰੀ ਹਜੂਰ ਸਾਹਿਬ ਭਾਰਤ ਦੇ ਕਿਸ ਰਾਜ ਵਿੱਚ ਹੈ ?
(a)ਮੱਧ ਪ੍ਰਦੇਸ਼ (b)ਮਹਾਂਰਾਸ਼ਟਰ (c)ਕਰਨਾਟਕ (d)ਗੁਜਰਾਤ
5. ਹਰੀ ਕੇ ਪੱਤਨ ਸੈਂਚੁਰੀ ਕਿਸ ਜ਼ਿਲ੍ਹੇ ਵਿੱਚ ਸਥਿੱਤ ਹੈ ?
(a)ਫਿਰੋਜ਼ਪੁਰ (b)ਜਲੰਧਰ (c)ਕਪੂਰਥਲਾ (d)ਤਰਨਤਾਰਨ
6. ਸਭ ਤੋਂ ਘੱਟ ਸਾਖਰਤਾ ਦਰ ਪੰਜਾਬ ਦੇ ਕਿਸ ਜਿਲ੍ਹੇ ਵਿੱਚ ਹੈ ?
(a)ਬਠਿੰਡਾ (b)ਮਾਨਸਾ (c) ਫਤਿਹਗੜ੍ਹ ਸਾਹਿਬ (d)ਸਂਗਰੂਰ
7. ਆਨੰਦਪੁਰ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ ਸੀ ?
(a)ਸ਼੍ਰੀ ਗੁਰੂ ਤੇਗ ਬਹਾਦੁਰ ਜੀ (b)ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
(c)ਸ਼੍ਰੀ ਗੁਰੂ ਹਰਗੋਬਿੰਦ ਰਾਏ ਜੀ (d)ਸ਼੍ਰੀ ਗੁਰੂ ਅਰਜੁਨ ਦੇਵ ਜੀ
8. ਰਾਮਾਇਣ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਲਿਖੀ ਗਈ ਸੀ ?
(a)ਅੰਮ੍ਰਿਤਸਰ (b)ਜਲੰਧਰ (c) ਹੁਸ਼ਿਆਰਪੁਰ (d) ਕਪੂਰਥਲਾ
9. ਡਾਕਟਰ ਐਮ.ਐੱਸ. ਰੰਧਾਵਾ ਨੂੰ ਕਿਸ ਕ੍ਰਾਂਤੀ ਦਾ ਪਿਤਾਮਾ ਕਿਹਾ ਜਾਂਦਾ ਹੈ ?
(a)ਹਰੀ ਕ੍ਰਾਂਤੀ (b)ਪੀਲੀ ਕ੍ਰਾਂਤੀ (c)ਸਫ਼ੇਦ ਕ੍ਰਾਂਤੀ (d)ਲਾਲ ਕ੍ਰਾਂਤੀ
10. ਜਲੰਧਰ ਜਿਲ੍ਹਾ ਭੂਚਾਲ ਖੇਤਰ ਦੇ ਕਿੰਨੇਂ ਨੰਬਰ ਜ਼ੋਨ ਵਿੱਚ ਪੈਂਦਾ ਹੈ ?
(a)ਇੱਕ (b)ਦੋ (c)ਤਿੰਨ (d)ਚਾਰ
11. ਕਿਹੜੇ ਮੁਗਲ ਸ਼ਾਸਕ ਨੂੰ ਅੰਗਰੇਜਾਂ ਨੇ ਦੇਸ਼ ਨਿਕਾਲਾ ਦਿੱਤਾ ਸੀ ?
(a)ਮੁਹੰਮਦ ਸ਼ਾਹ (b)ਬਹਾਦੁਰ ਸ਼ਾਹ ਜ਼ਫਰ (c)ਫਾਰੁਖਸ਼ੀਅਰ (d)ਔਰੰਗਜ਼ੇਬ
12. ਹਰਿਮੰਦਿਰ ਸਾਹਿਬ ਕਿਸਨੇ ਬਣਵਾਇਆ ਸੀ ?
(a)ਸ਼੍ਰੀ ਗੁਰੂ ਅੰਗਦ ਦੇਵ ਜੀ (b)ਸ਼੍ਰੀ ਗੁਰੂ ਅਮਰ ਦਾਸ ਜੀ
(c)ਸ਼੍ਰੀ ਗੁਰੂ ਰਾਮਦਾਸ ਜੀ (d)ਸ਼੍ਰੀ ਗੁਰੂ ਅਰਜੁਨ ਦੇਵ ਜੀ
13. ਅਪਰੇਸ਼ਨ ਫਲੱਡ ਕਿਸ ਨਾਲ ਸੰਬੰਧਤ ਹੈ ?
(a)ਹੜ੍ਹ ਸਮੱਸਿਆ ਬਾਰੇ (b)ਦੁੱਧ ਬਾਰੇ (c)ਤੇਲ ਬੀਜਾਂ ਬਾਰੇ
(d)ਦਰਿਆਵਾਂ ਉੱਤੇ ਬੰਨ ਬਣਾਉਣ ਬਾਰੇ
14. ਪੰਜਾਬ ਦੇ ਕਿਸ ਕ੍ਰਾਂਤੀਕਾਰੀ ਨੇਤਾ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ ?
(a)ਭਗਤ ਸਿੰਘ (b)ਕਰਤਾਰ ਸਿੰਘ ਸਰਾਭਾ (c)ਲਾਜਪਤ ਰਾਏ (d)ਊਧਮ ਸਿੰਘ
15. ਬਿਆਸ ਨਦੀ ਦਾ ਪੁਰਾਣਾ ਨਾਮ ਕੀ ਸੀ ?
(a)ਸਰਸਵਤੀ (b)ਸ਼ਤੁਦਰੀ (c)ਬਿਪਾਸਾ (d)ਪੁਰੁਸ਼ਨੀ
Answer: - 1-C,2-B,3-C,4-B,5-D,6-B,7-A,8-A,9-A,10-D,11-B,12-D,13-B,14-C,15-C Prepared by: - Omeshwar Narain