ਪੰਜਾਬ ਦਾ ਜਨਮ - 1 ਨਵੰਬਰ , 1966
ਦੇਸ਼ਾਂਤਰ - 73.55 ਪੂ. ਤੋਂ 76.55 ਪੂ.
ਰੇਖਾਂਤਰ - 29.30 ਉ. ਤੋਂ 32.32 ਉ.
ਕੁੱਲ ਜਿਲ੍ਹੇ - 22
ਕੁੱਲ ਤਹਸੀਲਾਂ - 82
ਸਬ-ਤਹਸੀਲਾਂ - 87
ਬਲਾਕ- 142
ਡਵੀਜ਼ਨ - 5
ਸਾਖਰਤਾ ਦਰ - 76.7 %
ਪੁਰਸ਼ ਸਾਖਰਤਾ ਦਰ - 81.48 %
ਇਸਤਰੀ ਸਾਖਰਤਾ ਦਰ - 71.34 %
ਕੁੱਲ ਖੇਤਰਫਲ - 50362 ਵਰਗ ਕਿਲੋਮੀਟਰ
ਜੰਨਸੰਖਿਆ - 2.77 ਕਰੋੜ
ਜੰਨਸੰਖਿਆ ਦੀ ਘਣਤਾ - 550 ਪ੍ਰਤੀ ਵਰਗ ਕਿਲੋਮੀਟਰ
ਲਿੰਗ ਅਨੁਪਾਤ - 893
ਜਨਮ-ਦਰ - 17.6
ਮੌਤ-ਦਰ - 710
ਲੋਕ-ਸਭਾ ਸੀਟਾਂ - 13
ਰਾਜ ਸਭਾ ਸੀਟਾਂ - 07
ਵਿਧਾਨ ਸਭਾ ਸੀਟਾਂ - 117
____________________________