ਲੜ੍ਹੀ
ਨੰਬਰ
|
ਸਮਾਂ
|
ਪੰਜਾਬ ਵਿੱਚ ਘਟਨਾ
|
ਪੰਜਾਬ ਦਾ ਸ਼ਾਸਕ
|
ਦਿੱਲੀ ਵਿੱਚ ਸ਼ਾਸਕ
|
1
|
1707
|
ਸ਼੍ਰੀ ਗੁਰੂ ਗੋਬਿੰਦ ਸਿੰਘ
ਜੋਤੀ-ਜੋਤ ਸਮਾਏ
|
ਅਬਦੁਸਮਦ ਖਾਂ
|
ਫ਼ਾਰੁਖਸ਼ਿਅਰ
|
2
|
1708-16
|
ਬੰਦਾ ਬਾਹਦੁਰ ਦੇ ਕਾਰਨਾਮੇ
ਅਤੇ ਸ਼ਹੀਦੀ
|
ਅਬਦੁਸਮਦ ਖਾਂ
|
ਫ਼ਾਰੁਖਸ਼ਿਅਰ
|
3
|
1721
|
ਭਾਈ ਮਨੀ ਸਿੰਘ ਵੱਲੋਂ
ਬੰਦੇਈ
ਅਤੇ ਤੱਤ ਖਾਲਸਾ ਦਾ ਝਗੜਾ
ਨਿਪਟਾਉਣਾ
|
ਅਬਦੁਸਮਦ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
4
|
1726-45
|
ਸਿੱਖਾਂ ਵੱਲੋਂ ਮੁਰਤਜ਼ਾ
ਖਾਂ ਨੂੰ
ਲੁੱਟਣਾ
|
ਖਾਨ ਬਾਹਦੁਰ ਜ਼ਕਰੀਆ ਖਾਂ
ਵੱਲੋਂ ਪੰਜਾਬ ਦੀ
ਸੂਬੇਦਾਰੀ
ਸੰਭਾਲਣੀ
|
ਮੁਹੰਮਦ ਸ਼ਾਹ ਰੰਗੀਲਾ
|
5
|
1733
|
ਜਕਰੀਆ ਖਾਂ ਵੱਲੋਂ ਕਪੂਰ
ਸਿੰਘ
ਨੂੰ ਜਗੀਰ ਅਤੇ ਨਵਾਬ ਦੀ
ਉਪਾਧੀ ਦੇਣੀ
|
ਜਕਰੀਆ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
6
|
1734
|
ਭਾਈ ਮਨੀ ਸਿੰਘ ਦੀ ਸ਼ਹੀਦੀ
|
ਜਕਰੀਆ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
7
|
1735
|
ਜਕਰੀਆ ਖਾਂ ਵੱਲੋਂ ਕਪੂਰ
ਸਿੰਘ
ਦੀ ਜਗੀਰ ਖੋ ਲੈਣੀ
|
ਜਕਰੀਆ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
8
|
1738-39
|
ਨਾਦਰ ਸ਼ਾਹ ਦਾ ਹਮਲਾ ,
ਜਕਰੀਆ ਖਾਂ ਵੱਲੋਂ
ਡੱਲੇਵਾਲ ਦੀ
ਗੜ੍ਹੀ ਉੱਤੇ ਹਮਲਾ
|
ਜਕਰੀਆ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
9
|
1745
|
ਜਕਰੀਆ ਖਾਂ ਦੀ ਮੌਤ
|
ਯਾਹੀਆ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
10
|
1746
|
ਲਾਹੌਰ ਦੇ ਦੀਵਾਨ ਲਖਪਤ
ਰਾਏ
ਦੇ ਭਰਾ ਜਸਪਤ ਰਾਏ ਦੀ ਮੌਤ
,
ਛੋਟਾ ਘੱਲੂਘਾਰਾ (
ਗੁਰਦਾਸਪੂਰ,
ਕਾਹਨੂੰਵਾਨ ਵਿਖੇ ,
1-2 ਮਈ 1746
|
ਯਾਹੀਆ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
11
|
1747
|
ਯਾਹੀਆ ਖਾਂ ਦੇ ਛੋਟੇ ਭਰਾ
ਸ਼ਾਹ
ਨਵਾਜ ਖਾਂ ਨੇ ਯਾਹੀਆ ਖਾਂ ਅਤੇ
ਉਸਦੇ ਦੀਵਾਨ ਲਖਪਤ ਰਾਏ ਨੂੰ
ਵੀ ਹਰਾ ਕੇ ਕੈਦ ਕਰ ਲਿਆ
ਅਤੇ ਆਪ ਪੰਜਾਬ ਦਾ
ਗਵਰਨਰ ਬਣਿਆ
|
ਸ਼ਾਹ ਨਵਾਜ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
12
|
1748
|
ਸ਼ਾਹ ਨਵਾਜ ਦੇ ਕਹਿਣ ਤੇ
ਅਹਿਮਦ ਸ਼ਾਹ ਅਬਦਾਲੀ ਦਾ
ਪਹਿਲਾ ਹਮਲਾ ,
ਮਾਨੁਪੁਰ ਨਾਮਕ ਸਥਾਨ
(ਦਿੱਲੀ
ਦੇ ਲਾਗੇ ) ਤੇ
ਕਮਰੁਦੀਨ ਦੇ
ਲੜਕੇ
ਮੀਰ ਮੰਨੂੰ ਨੇ ਦੁਰਘਟਨਾ
ਵਸ਼
ਅਬਦਾਲੀ ਨੂੰ ਹਰਾ ਦਿੱਤਾ ,
ਜੱਸਾ ਸਿੰਘ ਅਹਲੂਵਾਲਿਆ ਦੇ
ਅਧੀਨ ਦਲ ਖਾਲਸਾ ਅਤੇ
ਬਾਰ੍ਹਾਂ
ਮਿਸਲਾਂ ਦੀ ਸਥਾਪਨਾ ਹੋਈ
|
ਸ਼ਾਹ ਨਵਾਜ ਖਾਂ
|
ਮੁਹੰਮਦ ਸ਼ਾਹ ਰੰਗੀਲਾ
|
13
|
1761
|
ਸਰਬਤ ਖਾਲਸਾ ਵੱਲੋਂ
ਨਿਰੰਜਨੀ
ਸੰਪ੍ਰਦਾਇ ਦੇ ਨੇਤਾ ਅਖਿਲ
ਦਾਸ
ਦੇ ਵਿਰੁੱਧ ਕਾਰਵਾਈ ਕਰਨ
ਦਾ
ਫੈਸਲਾ ਅਤੇ ਉਸ ਵੱਲੋਂ
ਅਹਿਮਦ
ਸ਼ਾਹ ਅਬਦਾਲੀ ਨੂੰ ਸੱਦਾ
|
|
|
14
|
1762
|
ਵੱਡਾ ਘੱਲੂਘਾਰਾ ਕੁੱਪ
ਨਾਮਕ
ਸਥਾਨਤੇ 5 ਫਰਵਰੀ , 1762
ਦਲ ਖਾਲਸਾ ਫੌਜਾਂ ਨੇ ਸਰਹਿੰਦ
ਵਿਖੇ ਅਬਦਾਲੀ ਦੇ ਗਵਰਨਰ ਨੂੰ ਹਰਾਇਆ
|
|
|
15
|
1764
|
|
|
|
16
|
1783
|
|
|
|
ਇਹ ਸਾਇਟ ਸਕੂਲ ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਭਾਸ਼ਾ ਵਿੱਚ੍ਹ ਆਮ ਜਾਣਕਾਰੀ ਜਾਂ ਜਨਰਲ ਨਾਲੇਜ ਦੀ ਇੱਕ ਛੋਟੀ ਜੇਹੀ ਸ਼ੁਰੂਆਤ ਹੈ | ਵਿਦਿਆਰਥੀ ਇਸ ਤੋਂ ਰੋਜ਼ਾਨਾ ਥੋੜੀ ਥੋੜੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਨ | ( ਉਮੇਸ਼ਵਰ ਨਾਰਾਇਣ )
ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕਾਲੇ ਦੌਰ ਦੀਆਂ ਘਟਨਾਵਾਂ
ਸ਼੍ਰੀ ਗੁਰੂ ਨਾਨਕ ਦੇਵ ਜੀ ( ਯਾਦ ਰੱਖਣ ਯੋਗ ਗੱਲਾਂ - 1 )
ਲੜੀ ਨੰਬਰ
|
ਵਿਸ਼ਾ
|
ਟਿੱਪਣੀ
|
1
|
ਗੁਰੂ ਨਾਨਕ ਦੇਵ
ਜੀ ਦਾ ਜਨਮ
|
15 ਅਪ੍ਰੈਲ 1469
ਈ.
|
2
|
ਜਨਮ ਸਥਾਨ
|
ਰਾਏ ਭੋਇ ਦੀ
ਤਲਵੰਡੀ ,ਜਿਲ੍ਹਾ ਸ਼ੇਖੂਪੁਰਾ
(ਪਾਕਿਸਤਾਨ )
|
3
|
ਮਾਤਾ
|
ਤ੍ਰਿਪਤਾ ਦੇਵੀ
|
4
|
ਪਿਤਾ
|
ਮਹਿਤਾ ਕਾਲੂ
|
5
|
ਬੱਚੇ
|
ਸ਼੍ਰੀ ਚੰਦ ਅਤੇ
ਲਖਮੀ ਦਾਸ
|
6
|
ਹਿੰਦੀ ਭਾਸ਼ਾ ਅਤੇ
ਗਣਿਤ ਦੀ ਵਿਦਿਆ ਪ੍ਰਾਪਤੀ
|
ਪੰਡਿਤ ਗੋਪਾਲ
|
7
|
ਸੰਸਕ੍ਰਿਤ ਦੀ
ਵਿਦਿਆ
|
ਪੰਡਿਤ ਬ੍ਰਿਜਨਾਥ
|
8
|
ਫ਼ਾਰਸੀ ਦੀ ਵਿਦਿਆ
|
ਕੁਤੁਬੁਦੀਨ
|
9
|
ਪਤਨੀ
|
ਸੁਲਖਣੀ ਦੇਵੀ (ਬਟਾਲਾ
ਨਿਵਾਸੀ ਮੂਲਚੰਦ
ਦੀ ਬੇਟੀ )
|
10
|
ਭੈਣ ਦਾ ਨਾਮ
|
ਬੇਬੇ ਨਾਨਕੀ (ਸੁਲਤਾਨਪੁਰ
ਲੋਧੀ )
|
11
|
ਭੈਣ ਦੇ ਪਤੀ ਦਾ
ਨਾਮ
|
ਜੈ ਰਾਮ
|
12
|
ਸੁਲਤਾਨਪੁਰ ਲੋਧੀ
ਵਿਖੇ ਭੇਜਿਆ ਗਿਆ
|
ਮੋਦੀ ਖਾਨੇ ਵਿੱਚ
ਨੋਕਰੀ ਕਰਨ ਲਈ
|
13
|
ਸੱਚੇ ਗਿਆਨ ਦੀ
ਪ੍ਰਾਪਤੀ
|
ਬੇਈੰ ਨਦੀ ਦੇ
ਕਿਨਾਰੇ 1499 ਈ.ਵਿੱਚ
|
14
|
ਗਿਆਨ ਪ੍ਰਾਪਤੀ ਤੋਂ
ਬਾਅਦ ਸ਼ਬਦ ਬੋਲੇ
|
ਨਾ ਕੋਈ ਹਿੰਦੂ ,
ਨਾ ਕੋਈ ਮੁਸਲਿਮ
|
15
|
ਪਹਿਲੀ ਉਦਾਸੀ
ਦੌਰਾਨ ਯਾਤਰਾ ਤੇ ਗਏ
|
ਸੈਯਦਪੁਰ ,
ਕੁਰੂਕਸ਼ੇਤਰ , ਹਰਿਦਵਾਰ,
ਦਿੱਲੀ ,ਬਨਾਰਸ,
ਗੋਰਖਮਤਾ ,ਅਸਾਮ ਅਤੇ
ਜਗਨਾਥਪੂਰੀ
|
16
|
ਸੈਯਦਪੁਰ ਵਿਖੇ
ਘਟਨਾ
|
ਲਾਲੋ ਨਾਮਕ
ਤਰਖਾਣ ਦੇ ਘਰ ਠਹਿਰੇ
|
17
|
ਤਲੁੰਬਾ ਵਿਖੇ
ਘਟਨਾ
|
ਸੱਜਣ ਠੱਗ ਭੋਲੇ
ਭਾਲੇ ਯਾਤਰੀਆਂ ਨੂੰ ਲੁੱਟਦਾ ਸੀ
|
18
|
ਬਨਾਰਸ ਵਿਖੇ ਵਿਵਾਦ
|
ਪੰਡਿਤ ਚਤੁਰਦਾਸ
ਨਾਲ
|
19
|
ਗੋਰਖਮਤਾ ਵਿਖੇ
ਘਟਨਾ
|
ਗੋਰਖਪੰਥੀਆਂ ਨੂੰ
ਉਪਦੇਸ਼
|
20
|
ਕ੍ਰਾਂਤੀਕਾਰੀ
ਵਿਚਾਰਧਾਰਾ
|
ਭਾਈ ਕਹਨ ਸਿੰਘ,
ਪ੍ਰੋ.ਤੇਜਾ ਸਿੰਘ.ਡਾ.ਗੰਡਾ ਸਿੰਘ ,
ਮੈਕਾਲਿਫ਼
|
21
|
ਦੂਸਰੀ ਉਦਾਸੀ
ਦੌਰਾਨ ਯਾਤਰਾ
|
ਕਾਂਗੜਾ,ਜਵਾਲਾਮੁਖੀ
,ਸਕੇਤ ,ਮੰਡੀ,ਕੁੱਲੂ,
ਚੰਬਾ,ਲੱਦਾਖ ਅਤੇ
ਪਹਿਲਗਾਮ ਆਦਿ
|
22
|
ਤੀਸਰੀ ਉਦਾਸੀ
ਦੌਰਾਨ ਯਾਤਰਾ
|
ਮੱਕਾ,ਮਦੀਨਾ ,ਬਗਦਾਦ
,ਹਸਨ
ਅਬਦਾਲ ਆਦਿ
|
23
|
ਹਸਨ ਅਬਦਾਲ ਵਖੇ
ਘਟਨਾ
|
ਕੰਧਾਰੀ ਵਲੀ ਘਮੰਡੀ
ਮੁਸਲਿਮ ਫਕੀਰ ਦਾ
ਹੰਕਾਰ ਤੋੜਿਆ
ਅਤੇ ਇਸ ਜਗ੍ਹਾ ਦਾ ਨਾਮ
ਪੰਜਾ ਸਾਹਿਬ ਪੈ
ਗਿਆ
|
24
|
ਅੰਤਿਮ ਉਦਾਸੀ
ਦੌਰਾਨ ਯਾਤਰਾ
|
ਪਾਕਪਟਨ ,ਕਸੂਰ,ਪੱਟੀ
,ਬਟਾਲਾ ਆਦਿ
|
25
|
ਉਦਾਸੀਆਂ ਤੋਂ
ਬਾਅਦ ਗ੍ਰਿਹਸਥ ਜੀਵਨ ਬਤੀਤ ਕੀਤਾ
|
ਰਾਵੀ ਕੰਡੇ
ਕਰਤਾਰਪੁਰ ਵਿਖੇ 1530 ਈ.ਤੋਂ
22 ਸਤੰਬਰ
1539 ਈ. ਤੱਕ
|
26
|
ਨਵੀਆਂ ਸੰਸਥਾਵਾਂ
ਬਣਾਈਆਂ
|
ਲੰਗਰ,ਸੰਗਤ ,ਪੰਗਤ
ਅਤੇ ਗੁਰੂ ਸੰਸਥਾ ਦੀ
ਸਥਾਪਨਾ
|
27
|
ਸ਼੍ਰੀ ਲੰਕਾ ਵਿਖੇ
ਮਿਲੇ
|
ਉਥੋਂ ਦੇ ਰਾਜਾ
ਸ਼ਿਵਨਾਥ ਨੂੰ
|
28
|
ਮੱਕਾ ਮਦੀਨੇ
ਵਿਖੇ ਮੁਲਾਕਾਤ
|
ਸ਼ੇਖ ਬਹਿਲੋਲ ਨਾਲ
|
29
|
ਬਾਬਰ ਨੇ ਕਦੋਂ
ਅਤੇ ਕਿੱਥੇ ਉਹਨਾਂ ਨੂੰ ਕੈਦ ਕੀਤਾ
|
ਸੈਯਦਪੁਰ ਹਮਲੇ
ਦੌਰਾਨ 1521 ਈ. ਵਿੱਚ
|
30
|
ਗੁਰੂ ਜੀ ਦੁਆਰਾ
ਰਚੀ ਬਾਣੀ
|
ਵਾਰ ਮਲ੍ਹਾਰ,ਵਾਰ
ਮਾਝ,ਵਾਰ ਆਸਾ,ਜਪੁਜੀ ,
ਓਅੰਕਾਰ , ਪੱਟੀ , ਥਿੱਤ , ਬਾਰਾਂ ਮਾਹ ਆਦਿ
|
31
|
ਕੁਰੂਕਸ਼ੇਤਰ ਵਿਖੇ
ਹੋਈ ਘਟਨਾ
|
ਸੂਰਜ ਗ੍ਰਹਿਣ
ਲੱਗਾ ਹੋਇਆ ਸੀ ਅਤੇ ਝੂਠੇ
ਵਹਿਮਾਂ ਤੋਂ ਬਚਨ
ਵਾਸਤੇ ਉਪਦੇਸ਼ ਦਿੱਤਾ
|
32
|
ਹਰਿਦੁਆਰ ਵਿਖੇ
ਘਟਨਾ
|
ਲੋਕ ਪਿੱਤਰਾਂ
ਨੂੰ ਪਾਣੀ ਦੇ ਰਹੇ ਸਨ ਅਤੇ ਗੁਰੂ ਜੀ
ਆਪਣੇ ਖੇਤਾਂ ਵੱਲ
ਮੁੰਹ ਕਰਕੇ ਪਾਣੀ ਦੇਣ ਲੱਗ
ਪਏ ਸਨ
|
Subscribe to:
Posts (Atom)