ਭਾਰਤ ਵਿੱਚ ਪੁਲਾੜ ਖੋਜ ਨਾਲ ਸਬੰਧਤ ਇੱਕ ਵੱਖਰੀ ਸੰਸਥਾ ਸਥਾਪਿਤ ਕੀਤੀ ਗਈ ਹੈ ਜਿਸਦਾ ਨਾਮ ਹੈ ਇਸਰੋ | ਇਸਰੋ ਦਾ ਮੁੱਖ ਕੰਮ ਪੁਲਾੜ ਸਬੰਧੀ ਟੈਕਨੋਲੋਜੀ ਨੂੰ ਵਿਕਸਿਤ ਕਰਨਾ ਅਤੇ ਨਿਰਮਾਣ ਸਬੰਧੀ ਡਿਜ਼ਾਇਨ ਤਿਆਰ ਕਰਨਾ ਹੈ | ਇਸਦਾ ਮੁੱਖ ਦਫ਼ਤਰ ਬੈਂਗਲੋਰ ਵਿਖੇ ਹੈ | ਇਸਦੀ ਦੇਖ ਰੇਖ ਵਿੱਚ ਹੇਠ ਲਿਖੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ |: | ||||||||
1 | ਵਿਕਰਮਸਾਰਾਭਾਈ ਸਪੇਸ ਸੈਂਟਰ | ਤਿਰੁਅਨੰਤਪੁਰਮ | ||||||
2 | ਇਸਰੋ ਸੈਟਲਾਇਟ ਸੈਂਟਰ | ਬੈਂਗਲੋਰ | ||||||
3 | ਸਹਾਰ ਸਪੇਸ ਸੈਂਟਰ | ਸ਼੍ਰੀਹਰਿਕੋਟਾ | ||||||
4 | ਸਪੇਸ ਐਪਲੀਕੇਸ਼ਨ ਸੈਂਟਰ | ਅਹਿਮਦਾਬਾਦ | ||||||
5 | ਅਗ੍ਲ੍ਜਰੀ ਪ੍ਰੋਪਲਸ਼ਨ ਸਿਸਟਮ ਯੂਨਿਟ | ਬੈਂਗਲੋਰ ਅਤੇ ਤਿਰੁਅਨੰਤਪੁਰਮ | ||||||
6 | ਦਿ ਡਿਵੈਲਪਮੈਂਟ ਐੰਡ ਐਜੂਕੇਸ਼ਨ ਕਮਿਉਨਿਕੇਸ਼ਨ ਯੂਨਿਟ | ਅਹਿਮਦਾਬਾਦ | ||||||
ਇਹ ਸਾਇਟ ਸਕੂਲ ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਭਾਸ਼ਾ ਵਿੱਚ੍ਹ ਆਮ ਜਾਣਕਾਰੀ ਜਾਂ ਜਨਰਲ ਨਾਲੇਜ ਦੀ ਇੱਕ ਛੋਟੀ ਜੇਹੀ ਸ਼ੁਰੂਆਤ ਹੈ | ਵਿਦਿਆਰਥੀ ਇਸ ਤੋਂ ਰੋਜ਼ਾਨਾ ਥੋੜੀ ਥੋੜੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਨ | ( ਉਮੇਸ਼ਵਰ ਨਾਰਾਇਣ )