38
ਵੀੰ ਸਮਾਨਾਂਤਰ ਰੇਖਾ: ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਬਾਰਡਰ ਦਾ ਕੰਮ ਕਰਦੀ ਹੈ
|
ਮੈਕਮੋਹਨ ਲਾਈਨ : ਇਹ ਭਾਰਤ ਅਤੇ
ਚੀਨ ਦੇ ਵਿਚਕਾਰ ਹੈ |
ਰੇਡਕਲਿਫ਼ ਰੇਖਾ : ਇਹ ਰੇਖਾ ਭਾਰਤ ਅਤੇ
ਪਾਕਿਸਤਾਨ ਵਿਚਕਾਰ ਹੈ |
ਡੂਰੰਡ ਰੇਖਾ : ਪਾਕਿਸਤਾਨ ਅਤੇ
ਅਫਗਾਨਿਸਤਾਨ ਵਿਚਕਾਰ ਦੀ ਅੰਤਰਰਾਸ਼ਟਰੀ ਸੀਮਾ ਰੇਖਾ ਦਾ ਨਾਮ ਹੈ |
17 ਵੀੰ
ਸਮਾਨਾਂਤਰ ਰੇਖਾ: ਉੱਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਵਿਚਕਾਰ ਹੁੰਦੀ ਸੀ ਜਦੋਂ ਕਿ
ਵੀਅਤਨਾਮ ਦਾ ਏਕੀਕਰਣ ਨਹੀਂ ਹੋਇਆ ਸੀ | ਹੁਣ ਵੀਅਤਨਾਮ ਦੇ ਏਕੀਕਰਣ ਤੋਂ ਬਾਅਦ ਇਹ ਰੇਖਾ ਮੌਜੂਦ
ਨਹੀਂ ਹੈ |
24 ਵੀੰ
ਸਮਾਨਾਂਤਰ ਰੇਖਾ: ਪਾਕਿਤਸਾਨ ਇਸ ਰੇਖਾ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੱਛ ਦੇ
ਖੇਤਰ ਵਿੱਚ ਬਾਰਡਰ ਦੇ ਤੌਰ ਤੇ ਮੰਨਦਾ ਹੈ | ਪਰ ਭਾਰਤ ਇਸ ਰੇਖਾ ਨੂੰ ਸਵੀਕਾਰ ਨਹੀਂ ਕਰਦਾ | ਇਸ
ਸਬੰਧੀ ਵਿਵਾਦ ਚਲ ਰਿਹਾ ਹੈ |
49ਵੀੰ
ਸਮਾਨਾਂਤਰ ਰੇਖਾ: ਇਹ ਉੱਤਰੀ ਅਮਰੀਕਾ ਅਤੇ ਕੈਨੇਡਾ ਵਿਚਕਾਰ ਬਾਰਡਰ ਦਾ ਕੰਮ ਕਰਦੀ ਹੈ |
141ਵੀੰ
ਸਮਾਨਾਂਤਰ ਰੇਖਾ: ਇਹ ਰੇਖਾ ਅਮਰੀਕਾ ਦੇ ਅਲਾਸਕਾ ਅਤੇ ਕੈਨੇਡਾ ਵਿਚਕਾਰ ਖਿੱਚੀ ਗਈ ਹੈ |
ਮੈਗੀਨਾਟ ਲਾਈਨ: ਇਹ ਰੇਖਾ ਫਰਾਂਸ ਵੱਲੋਂ
ਜਰਮਨੀ ਅਤੇ ਫਰਾਂਸ ਵਿਚਕਾਰ ਬਣਾਈ ਗਈ ਹੈ | ਇਸਨੂੰ ਲੋਹੇ ਅਤੇ ਕੰਕਰੀਟ ਆਦਿ ਨਾਲ ਫਰਾਂਸ ਵੱਲੋਂ
ਤਿਆਰ ਕੀਤਾ ਗਿਆ ਹੈ | ਇਸਦਾ ਨਿਰਮਾਣ ਸਾਲ 1929 ਤੋਂ 1938 ਦੇ ਵਿੱਚਕਾਰ ਕੀਤਾ
ਗਿਆ ਸੀ |
_________________________