ਹੇਠਾਂ ਰਾਜਨੀਤਿਕ ਦਲ ਵਿਸ਼ੇ ਉੱਤੇ ਇੱਕ ਛੋਟੀ ਜੇਹੀ ਪ੍ਰੇਜੇੰਟੇਸ਼ਨ ਦਿੱਤੀ ਗਈ ਹੈ | ਇਸ ਵਿੱਚ ਕੇਵਲ ਰਾਜਨੀਤਿਕ ਵਿਸ਼ੇ ਵਿੱਚ ਦਲਾਂ ਦੀ ਵਿਆਖਿਆ ਅਤੇ ਉਹਨਾਂ ਦੀ ਭੂਮਿਕਾ ਅਤੇ ਮਹੱਤਵ ਤੋਂ ਇਲਾਵਾ ਕੁਝ ਪਾਰਟੀਆਂ ਦੇ ਨੀਤੀਆਂ ਅਤੇ ਵਿਚਾਰਧਾਰਾ ਬਾਰੇ ਵੀ ਇੱਕ ਦੋ ਲਾਈਨਾਂ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ |
ਇਹ ਸਾਇਟ ਸਕੂਲ ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਭਾਸ਼ਾ ਵਿੱਚ੍ਹ ਆਮ ਜਾਣਕਾਰੀ ਜਾਂ ਜਨਰਲ ਨਾਲੇਜ ਦੀ ਇੱਕ ਛੋਟੀ ਜੇਹੀ ਸ਼ੁਰੂਆਤ ਹੈ | ਵਿਦਿਆਰਥੀ ਇਸ ਤੋਂ ਰੋਜ਼ਾਨਾ ਥੋੜੀ ਥੋੜੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਨ | ( ਉਮੇਸ਼ਵਰ ਨਾਰਾਇਣ )
ਸ਼ਨੀਵਾਰ ਹੋਣ ਵਾਲੇ ਕਵਿਜ਼ ਦੇ ਪ੍ਰਸ਼ਨ
1- ਅਜੋਕੇ ਪੰਜਾਬ ਦਾ ਜਨਮ ਕਦੋਂ ਹੋਇਆ ਸੀ ?
1 ਨਵੰਬਰ 1966 ਈ:
2- ਪੰਜਾਬ ਦੀ ਰਾਜਧਾਨੀ ਦਾ ਕੀ ਨਾਮ ਹੈ ?
ਚੰਡੀਗੜ੍ਹ
3- ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ?
ਲੁਧਿਆਣਾ
4- ਪੰਜਾਬ ਦੇ ਇਸ ਸਮੇਂ ਕਿੰਨੇਂ ਜਿਲ੍ਹੇ ਹਨ ?
22 ਜਿਲ੍ਹੇ
5- ਪੰਜਾਬ ਦੇ ਗਵਰਨਰ ਦਾ ਕੀ ਨਾਮ ਹੈ ?
ਸ਼੍ਰੀ ਵੀ.ਪੀ. ਬਦਨੌਰ
6- ਪੰਜਾਬ ਦਾ ਮੁੱਖ ਮੰਤਰੀ ਕੋਣ ਹੈ ?
ਸ਼੍ਰੀ ਪ੍ਰਕਾਸ਼ ਸਿੰਘ ਬਾਦਲ
7- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਜਨਸੰਖਿਆ ਕਿੰਨੀਂ ਹੈ ?
2.77 ਕਰੋੜ
8- ਅਜੋਕੇ ਪੰਜਾਬ ਵਿੱਚ ਕਿੰਨੀਆਂ ਨਦੀਆਂ ਵਹਿੰਦੀਆਂ ਹਨ ?
ਤਿੰਨ ( ਰਾਵੀ , ਬਿਆਸ , ਸਤਲੁਜ )
9- ਪੰਜਾਬ ਵਿੱਚ ਇਸ ਸਮੇਂ ਵਹਿਣ ਵਾਲੀਆਂ ਨਦਿਆਂ ਦੇ ਨਾਮ ਦੱਸੋ ?
ਰਾਵੀ , ਬਿਆਸ , ਸਤਲੁਜ
10- ਸਿੱਖ ਧਰਮ ਦਾ ਮੋਢੀ ਕਿਸਨੂੰ ਕਿਹਾ ਜਾਂਦਾ ਹੈ ?
ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ
11- ਪੰਜਾਬ ਨਾਲ ਸਬੰਧਤ ਪੈਪਸੂ ( PEPSU ) ਕੀ ਹੈ ?
( PEPSU ) ਦਾ ਅਰਥ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ
12- ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਦੀ ਅਸਥਾਈ ਰਾਜਧਾਨੀ ਕਿਹੜੀ ਸੀ ?
ਸ਼ਿਮਲਾ
13- ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਕਦੋਂ ਬਣਾਇਆ ਗਿਆ ਸੀ ?
1960 ਈ: ਵਿੱਚ
14- ਪੰਜਾਬ ਦੇ ਰਾਜ ਪੰਛੀ ਦਾ ਕੀ ਨਾਮ ਹੈ ?
ਬਾਜ਼
15- ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ?
ਕਾਲਾ ਹਿਰਣ
16- ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ?
ਟਾਹਲੀ
17- ਪਹਿਲੀ ਪੰਜਾਬੀ ਫਿਲਮ ਕਦੋਂ ਬਣੀ ਸੀ ?
1935 ਈ; ਵਿੱਚ " ਸ਼ੀਲਾ "
18- ਪੰਜਾਬ ਦੇ ਲੋਕਾਂ ਦਾ ਮੁੱਖ ਕੰਮ-ਧੰਦਾ ਕਿਹੜਾ ਹੈ ?
ਖੇਤੀਬਾੜੀ
19- ਪੰਜਾਬ ਦਾ ਸਟੀਲ ਦਾ ਘਰ ਕਿਸਨੂੰ ਆਖਦੇ ਹਨ ?
ਮੰਡੀ ਗੋਬਿੰਦਗੜ (ਫਤਿਹਗੜ੍ਹ ਸਾਹਿਬ )
20- ਭਾਰਤ ਵਿੱਚ ਸਭ ਤੋਂ ਵੱਧ ਅਨੁਸੂਚਿਤ ਜਾਤੀਆਂ ਦੀ ਗਿਣਤੀ ਕਿਹੜੇ ਰਾਜ ਵਿੱਚ ਹੈ ?
ਪੰਜਾਬ
21- ਪੰਜਾਬ ਸਰਕਾਰ ਦੁਆਰਾ "ਮੁੱਖ ਮੰਤਰੀ ਪੰਜਾਬ " ਯੋਜਨਾ ਤਹਿਤ ਸਪੈਸ਼ਲ ਫੰਡ ਕਿਹੜੀ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਲਈ ਚਲਾਇਆ ਗਿਆ ਹੈ ?
ਹੈਪੇਟਾਈਟਸ - ਸੀ ( ਤਪੇਦਿਕ ਰੋਗ )
22- " ਪ੍ਰਧਾਨਮੰਤਰੀ ਸਵਾਸਥ ਸੁਰੱਖਿਆ ਯੋਜਨਾ " ਅਧੀਨ ਪੰਜਾਬ ਵਿੱਚ ਨਵਾਂ AIIMS ਖੋਲਿਆ ਜਾਣਾ ਹੈ | ਇਹ ਕਿਹੜੇ ਸ਼ਹਿਰ ਵਿੱਚ ਸ਼ੁਰੂ ਕੀਤਾ ਜਾਵੇਗਾ ?
ਬਠਿੰਡਾ
23- ਪੰਜਾਬ ਸਰਕਾਰ ਵੱਲੋਂ 16 ਨਵੰਬਰ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ | ਇਹ ਕਿਸ ਬਾਰੇ ਕੀਤੀ ਗਈ ਹੈ ?
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦੀ ਯਾਦ ਵਿੱਚ
24- ਗੁਰੂ ਦੀ ਕਾਸ਼ੀ ਕਿਸ ਸ਼ਹਿਰ ਨੂੰ ਆਖਦੇ ਹਨ ?
ਤਲਵੰਡੀ ਸਾਬੋ ਨੂੰ
25- ਪੰਜਾਬੀ ਸੂਬੇ ਦਾ ਅੰਦੋਲਨ ਕਰਨ ਵਾਲੇ ਮੁੱਖ ਨੇਤਾ ਦਾ ਕੀ ਨਾਮ ਹੈ ?
ਮਾਸਟਰ ਤਾਰਾ ਸਿੰਘ
26- ਪੰਜਾਬ ਦਾ ਕਿਹੜਾ ਨੇਤਾ ਪੰਜਾਬੀ ਬੋਲਦੇ ਹਿੱਸੇ ਪੰਜਾਬ ਵਿੱਚ ਸ਼ਾਮਿਲ ਕਰਨ ਲਈ ਭੁੱਖ ਹੜਤਾਲ ਕਰਨ ਕਾਰਣ ਸ਼ਹੀਦ ਹੋ ਗਿਆ ਸੀ ?
ਦਰਸ਼ਨ ਸਿੰਘ ਫੇਰੂਮਲ ( 27 ਅਕਤੂਬਰ 1969 ਉਸਨੇ 74 ਦਿਨ ਦੀ ਭੁੱਖ ਹੜਤਾਲ ਰੱਖੀ ਸੀ )
27- ਪੰਜਾਬ ਦੇ ਕਿੰਨੇਂ ਜਿਲ੍ਹੇ ਪਾਕਿਸਤਾਨ ਦੀ ਹੱਦ ਨਾਲ ਲਗਦੇ ਹਨ ?
ਛੇ ( ਫਾਜ਼ਿਲਕਾ , ਫਿਰੋਜਪੁਰ ,ਤਰਨਤਾਰਨ , ਅੰਮ੍ਰਿਤਸਰ , ਗੁਰਦਾਸਪੁਰ ਅਤੇ ਪਠਾਨਕੋਟ )
28- ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੋਣ ਸੀ ?
ਗੋਪੀ ਚੰਦ ਭਾਰਗਵ
29- ਪੰਜਾਬ ਵਿਧਾਨ ਸਭਾ ਵਿੱਚ ਕਿੰਨੇਂ ਮੈਂਬਰ ਹੁੰਦੇ ਹਨ ?
117
30- ਪੰਜਾਬ ਤੋਂ ਕਿੰਨੇਂ ਮੈਂਬਰ ਲੋਕ ਸਭਾ ਵਿੱਚ ਭੇਜੇ ਜਾਂਦੇ ਹਨ ?
13
31- ਪੰਜਾਬ ਤੋਂ ਕਿੰਨੇਂ ਮੈਂਬਰ ਰਾਜ ਸਭਾ ਵਿੱਚ ਭੇਜੇ ਜਾਂਦੇ ਹਨ ?
ਸੱਤ
32- ਵਿਕ੍ਰਮੀ ਸੰਮਤ ਜੋ ਕਿ ਪੰਜਾਬੀ ਕਲੰਡਰ ਹੈ , ਉਸਦੇ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੁੰਦਾ ਹੈ ?
ਚੇਤ
33- ਪੰਜਾਬ ਵਿੱਚ ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਬਣਨ ਵਾਲਾ ਕਿਹੜਾ ਲੀਡਰ ਹੈ ?
ਸ. ਪ੍ਰਕਾਸ਼ ਸਿੰਘ ਬਾਦਲ ( ਪੰਜ ਵਾਰੀ 1970 , 1977. 1997. 2007, 2012 )
34- ਜਲੰਧਰ ਸ਼ਹਿਰ ਕਿਹੜੇ ਉਦਯੋਗ ਲਈ ਪ੍ਰਸਿੱਧ ਹੈ ?
ਖੇਡਾਂ ਦੇ ਸਮਾਨ ਬਨਾਉਣ ਲਈ
35- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਦੋਂ ਬਣਾਈ ਗਈ ਸੀ ?
1969 ਈ: ਵਿੱਚ
36- ਪੰਜਾਬੀ ਬੋਲਣ ਵਾਲੇ ਲੋਕ ਦੁਨੀਆਂ ਵਿੱਚ ਸਭ ਤੋਂ ਵੱਧ ਕਿਸ ਦੇਸ਼ ਵਿੱਚ ਰਹਿੰਦੇ ਹਨ ?
ਪਾਕਿਸਤਾਨ ( ਅੱਠ ਕਰੋੜ ) ਜਦਕਿ ਭਾਰਤੀ ਪੰਜਾਬ ਵਿੱਚ ਤਿੰਨ ਕਰੋੜ ਹਨ
37- ਪੰਜਾਬ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਕਿੱਥੇ ਸਥਿੱਤ ਹੈ ?
ਮੋਹਾਲੀ
38- ਪੰਜਾਬ ਸ਼ਬਦ ਦੇ ਸ਼ਬਦੀ ਅਰਥ ਕੀ ਹਨ ?
ਪੰਜ + ਆਬ ( ਫ਼ਾਰਸੀ ਭਾਸ਼ਾ ਵਿੱਚ ਆਬ ਦਾ ਅਰਥ ਹੈ ਪਾਣੀ )
39- ਸ.ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਕਦੋਂ ਮੁੱਖ ਮੰਤਰੀ ਬਣੇ ਸਨ ?
1970 ਈ: ਵਿੱਚ
40- ਹਾਕੀ ਇੰਡੀਆ ਲੀਗ ਵੱਲੋਂ ਪੰਜਾਬ ਦੀ ਟੀਮ ਦਾ ਕੀ ਨਾਮ ਹੈ ?
ਪੰਜਾਬ ਵਾਰੀਅਰ
41- ਦਿੱਲੀ ਅਤੇ ਲਾਹੌਰ ਰੇਲਵੇ ਵਿੱਚਕਾਰ ਆਖਰੀ ਸਟੇਸ਼ਨ ਕਿਹੜਾ ਪੈਂਦਾ ਹੈ ?
ਅਟਾਰੀ
42- ਪਾਕਿਸਤਾਨ ਨੂੰ ਜਾਣ ਵਾਲੀ ਟ੍ਰੇਨ ਦਾ ਕੀ ਨਾਮ ਹੈ ?
ਸਮਝੌਤਾ ਐਕਸਪ੍ਰੈਸ
43- ਪੰਜਾਬ ਦੀ ਦਫਤਰੀ ਮੁਹਰ ਉੱਤੇ ਕਿਹੜੀ ਤਸਵੀਰ ਹੁੰਦੀ ਹੈ ?
ਕਣਕ ਦੀ
44- ਪੰਜਾਬ ਵਿੱਚ ਕਿੰਨੀਆਂ ਮਿਉਂਸੀਪਲ ਕਾਰਪੋਰੇਸ਼ਨਾਂ ਹਨ ?
ਦੱਸ
45- ਪੰਜਾਬ ਦੇ ਕਿਹੜੇ ਪਿੰਡ ਨੂੰ ਓਲੰਪਿਕ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ?
ਸੰਸਾਰਪੁਰ
46- ਜਲੰਧਰ ਦੇ ਬਰਲਟਨ ਪਾਰਕ ਵਿੱਚ ਸਥਿੱਤ ਹਾਕੀ ਸਟੇਡੀਅਮ ਦਾ ਕੀ ਨਾਮ ਹੈ ?
ਸੁਰਜੀਤ ਹਾਕੀ ਸਟੇਡੀਅਮ
47- ਪੰਜਾਬ ਵਿੱਚ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿਹੜਾ ਹੈ ?
ਬਠਿੰਡਾ , ਇੱਥੇ ਛੇ ਰੇਲਵੇ ਕ੍ਰਾਸਿੰਗ ਹਨ
48- ਜਲੰਧਰ ਲਾਗੇ ਲੋਕਲ ਹਵਾਈ ਅੱਡਾ ਕਿਹੜਾ ਹੈ ?
ਆਦਮਪੁਰ
49- ਪੰਜਾਬ ਦੇ ਕਿਸ ਰੇਲਵੇ ਸਟੇਸ਼ਨ ਉੱਤੇ ਸਭ ਤੋਂ ਵੱਧ ਟ੍ਰੇਨਾਂ ਜਾਂਦੀਆਂ ਹਨ ?
ਅੰਮ੍ਰਿਤਸਰ ( ਲਗਭਗ 66 )
50- ਪੰਜਾਬ ਰਾਜ ਵਿੱਚ ਬਾਹਰੀ ਸੁਰੱਖਿਆ ਦੀ ਕਿਹੜੀ ਕਮਾਂਡ ਸਥਿੱਤ ਹੈ ?
ਪੱਛਮੀ ਕਮਾਂਡ
51- IPL ਵਿੱਚ ਕ੍ਰਿਕੇਟ ਖੇਡਣ ਵਾਲੀ ਪੰਜਾਬ ਦੀ ਟੀਮ ਦਾ ਕੀ ਨਾਮ ਹੈ ?
ਕਿੰਗਸ ਇਲੈਵਨ ਪੰਜਾਬ
52- ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਬਾਰਡਰ ਤੇ ਖਿੱਚੀ ਗਈ ਲਕੀਰ ਦਾ ਕੀ ਨਾਮ ਹੈ ?
ਰੈੱਡਕਲਿਫ਼ ਲਾਈਨ
53- ਪੰਜਾਬ ਦਾ ਸਭ ਤੋਂ ਵੱਡਾ ਡੈਮ ਕਿਹੜਾ ਹੈ ?
ਥੀੰਨ ਡੈਮ ( ਰਾਵੀ ਨਦੀ ਉੱਤੇ )
54- ਪੰਜਾਬ ਵਿੱਚ ਕਿੰਨੀਂ ਵਾਰ ਰਾਸ਼ਟਰਪਤੀ ਰਾਜ ਲੱਗ ਚੁਕਾ ਹੈ ?
ਅੱਠ ਵਾਰ
55- ਕੰਡੀ ਖੇਤਰ ਦੇ ਦੋ ਜ਼ਿਲ੍ਹਿਆਂ ਦੇ ਨਾਮ ਦੱਸੋ ?
ਹੁਸ਼ਿਆਰਪੁਰ ਅਤੇ ਪਠਾਨਕੋਟ ( ਰੋਪੜ , ਨਵਾਂ ਸ਼ਹਿਰ ਅਤੇ ਮੋਹਾਲੀ ਕੁੱਲ ਪੰਜ ਜ਼ਿਲ੍ਹੇ ਹਨ )
56- ਪੰਜਾਬ ਦੀ ਇੱਕੋ ਇੱਕ ਸਟਾਕ ਐਕਸ਼ਚੇਂਜ ਕਿੱਥੇ ਸਥਿੱਤ ਹੀ ?
ਲੁਧਿਆਣਾ
57- ਪੰਜਾਬ ਪੁਲਿਸ ਕਿਹੜੇ ਮੰਤਰਾਲਿਆ ਦੇ ਅਧੀਨ ਆਉਂਦੀ ਹੈ ?
ਗ੍ਰਹਿ ਮੰਤਰਾਲਿਆ ਦੇ
58- ਪੰਜਾਬ ਦੇ ਗ੍ਰਹ ਮੰਤਰੀ ਦਾ ਕੀ ਨਾਮ ਹੈ ਜਿਸਦੇ ਅਧੀਨ ਪੰਜਾਬ ਪੁਲਿਸ ਆਉਂਦੀ ਹੈ ?
ਸ. ਸੁਖਬੀਰ ਸਿੰਘ ਬਾਦਲ
59- ਪੰਜਾਬ ਅਤੇ ਪਾਕਿਸਤਾਨ ਵਿੱਚਕਾਰ ਬਾਰਡਰ ਦੀ ਲੰਬਾਈ ਕਿੰਨੀਂ ਹੈ ?
553 ਕਿਲੋਮੀਟਰ
60- ਪੰਜਾਬ ਦਾ ਕਿਹੜਾ ਸ਼ਹਿਰ ਪਾਕਿਸਤਾਨ ਦੇ ਸਭ ਤੋਂ ਲਾਗੇ ਸਥਿੱਤ ਹੈ ?
ਡੇਰਾ ਬਾਬਾ ਨਾਨਕ ( ਜਿਲ੍ਹਾ ਗੁਰਦਾਸਪੁਰ )
61- ਖੇਤੀਬਾੜੀ ਸੈਕਟਰ ਵੱਲੋਂ ਪੰਜਾਬ ਦੀ ਆਰਥਿਕਤਾ ਵਿੱਚ ਕਿੰਨੇਂ ਪ੍ਰਤੀਸ਼ਤ ਹਿੱਸਾ ਪਾਇਆ ਜਾਂਦਾ ਹੈ ?
ਸਤਰਾਂ ਪ੍ਰਤੀਸ਼ਤ
62- ਵਿਰਾਸਤ-ਏ-ਖਾਲਸਾ ਕਿੱਥੇ ਸਥਿੱਤ ਹੈ ?
ਅਨੰਦਪੁਰ ਸਾਹਿਬ ਵਿਖੇ
63- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ਕਿੰਨੀਂ ਹੈ ?
75.8 ਪ੍ਰਤੀਸ਼ਤ
64- ਪੰਜਾਬ ਵਿੱਚ ਕੁੱਲ ਕਿੰਨੇਂ ਪਿੰਡ ਹਨ ?
12,581
65- ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਵਸੋਂ ਸਭ ਤੋਂ ਵੱਧ ਹੈ ?
ਲੁਧਿਆਣਾ ( 34.9 ਲੱਖ )
66- ਪੰਜਾਬ ਦੇ ਕਿਸ ਪੁਰਸ਼ ਨੂੰ ਗਿਆਨਪੀਠ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ?
ਗੁਰਦਿਆਲ ਸਿੰਘ ( 2000 ਈ: ਵਿੱਚ )
67- ਪੁਲਾੜ ਵਿੱਚ ਜਾਣ ਵਾਲੇ ਸਭ ਤੋਂ ਪਹਿਲੇ ਭਾਰਤੀ ਪੁਲਾੜ ਯਾਤਰੀ ਦਾ ਕੀ ਨਾਮ ਹੈ ?
ਰਾਕੇਸ਼ ਸ਼ਰਮਾ
68- ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਕਿੱਥੋ ਦਾ ਰਹਿਣ ਵਾਲਾ ਸੀ ?
ਪੰਜਾਬ ਵਿੱਚ ਪਟਿਆਲਾ ਸ਼ਹਿਰ ਦਾ
69- ਸਭ ਤੋਂ ਪਹਿਲਾਂ ਸਿੱਖ ਸਾਮਰਾਜ ਦੀ ਨੀਂਹ ਕਿਸਨੇ ਰੱਖੀ ਸੀ ?
ਬੰਦਾ ਬਹਾਦੁਰ ਨੇ ( ਚੱਪੜ ਚਿੜੀ ਦੀ ਲੜਾਈ ਤੋਂ ਬਾਅਦ ਸਨ 1710 ਈ: ਵਿੱਚ )
70- ਫਤਿਹ ਬੁਰਜ ਕਿੱਥੇ ਬਣਾਇਆ ਗਿਆ ਹੈ ?
ਮੋਹਾਲੀ ( ਚੱਪੜ ਚਿੜੀ ਵਿਖੇ )
71- ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਲਾਹੌਰ
72- ਪੰਜਾਬ ਵਿੱਚ ਇਸ ਸਮੇਂ ਕਿੰਨੀਆਂ ਯੂਨੀਵਰਸਿਟੀਆਂ ਹਨ ?
ਕੁੱਲ 22 ( ਇਸਤੋਂ ਇਲਾਵਾ 3 ਡੀਮਡ ਯੂਨੀਵਰਸਿਟੀ ਅਲਗ ਹਨ )
73- ਪੰਜਾਬ ਵਿੱਚ ਕਿਹੜਾ ਫਲ ਸਭ ਤੋਂ ਵੱਧ ਹੁੰਦਾ ਹੈ ?
ਪਹਿਲੇ ਨੰਬਰ ਤੇ ਕਿੰਨੂੰ , ਦੂਜੇ ਤੇ ਅਮਰੂਦ ਅਤੇ ਤੀਸਰੇ ਸਥਾਨ ਤੇ ਅੰਬ ਹੈ
74- ਪਾਕਿਸਤਾਨ ਦੇ ਕਿਸ ਨਾਗਰਿਕ ਨੂੰ ਭਾਰਤ ਰਤਨ ਅਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਹੈ ?
ਖਾਨ ਅਬਦੁਲ ਗਫਾਰ ਖਾਨ
75- ਜਲ੍ਹਿਆਂਵਾਲਾ ਬਾਗ ਕਾਂਡ ਕਦੋਂ ਹੋਇਆ ਸੀ ?
13 ਅਪ੍ਰੈਲ 1919 ਈ: ਨੂੰ
76- ਜਲ੍ਹਿਆਂਵਾਲੇ ਬਾਗ ਵਿੱਚ ਲੋਕ ਇਕੱਠੇ ਹੋ ਕੇ ਕਿਸ ਗੱਲ ਦੀ ਮੰਗ ਕਰ ਰਹੇ ਸਨ ?
ਡਾ. ਸਤਪਾਲ ਅਤੇ ਸੈਫੁਦੀਨ ਕਿਚਲੂ ਦੀ ਰਿਹਾਈ ਦੀ ਮੰਗ ਕਰ ਰਹੇ ਸਨ
77- ਪੰਜਾਬ ਵਿੱਚ ਕੁੱਲ ਕਿੰਨੇਂ ਏਅਰ ਫੋਰਸ ਸਟੇਸ਼ਨ ਹਨ ?
ਪੰਜ - ਪਠਾਨਕੋਟ , ਅੰਮ੍ਰਿਤਸਰ , ਲੁਧਿਆਣਾ , ਬਠਿੰਡਾ ਅਤੇ ਆਦਮਪੁਰ
78- ਭਾਰਤ ਵਿੱਚ ਜਨਸੰਖਿਆ ਦੇ ਹਿਸਾਬ ਨਾਲ ਪੰਜਾਬ ਰਾਜ ਕਿੰਨਵੇਂ ਨੰਬਰ ਤੇ ਆਉਂਦਾ ਹੈ ?
ਸੋਹਲਵੇਂ ਨੰਬਰ ਤੇ
79- ਪੰਜਾਬ ਵਿੱਚ ਸਭ ਤੋਂ ਵੱਧ ਟ੍ਰੇਨਾਂ ਕਿਹੜੇ ਰੇਲਵੇ ਸਟੇਸ਼ਨ ਤੇ ਰੁਕਦੀਆਂ ਹਨ ?
ਲੁਧਿਆਣਾ ( ਲਗਭਗ ਰੋਜਾਨਾ 250 ਟ੍ਰੇਨਾਂ )
80- ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਰੇਲਵੇ ਡਵੀਜਨ ਦਾ ਹੈੱਡਕਵਾਟਰ ਸਥਿੱਤ ਹੈ ?
ਫਿਰੋਜਪੁਰ ( ਫਿਰੋਜਪੁਰ ਕੈਂਟ ਵਿਖੇ )
81- ਏਸ਼ੀਆ ਦੀ ਸਭ ਤੋਂ ਵੱਡੀ ਗਰੇਨ ਮਾਰਕੀਟ ਕਿੱਥੇ ਸਥਿੱਤ ਹੈ ?
ਖੰਨਾ (ਲੁਧਿਆਣਾ )
82- ਪੰਜਾਬ ਵਿੱਚ ਸਭ ਤੋਂ ਲੰਬਾ ਰਾਸ਼ਟਰਪਤੀ ਰਾਜ ਕਦੋਂ ਲੱਗਾ ਸੀ ?
1987 ਤੋਂ 1992 ਤੱਕ
83- ਪੰਜਾਬ ਦਾ ਲਗਭਗ ਕਿੰਨਾਂ ਖੇਤਰ ਖੇਤੀ ਅਧੀਨ ਆਉਂਦਾ ਹੈ ?
ਲਗਭਗ 82 %
84- ਪੰਜਾਬ ਦਾ ਉੱਪ ਮੁੱਖ ਮੰਤਰੀ ਕੋਣ ਹੈ ?
ਸ. ਸੁਖਬੀਰ ਸਿੰਘ ਬਾਦਲ
85- ਫਤਿਹ ਬੁਰਜ ਕਿਸਦੀ ਯਾਦ ਵਿੱਚ ਬਣਾਇਆ ਗਿਆ ਹੈ ?
ਬੰਦਾ ਬਹਾਦੁਰ ਦੀ ਯਾਦ ਵਿੱਚ ( ਇਹ ਖਰੜ-ਲਧੜਾ ਮੇਨ ਰੋਡ ਤੇ ਸਥਿੱਤ ਹੈ )
86- ਸਾਹਿੱਤਕ ਅਕਾਦਮੀ ਪੁਰਸਕਾਰ ਲੈਣ ਵਾਲੀ ਪੰਜਾਬੀ ਔਰਤ ਕੋਣ ਸੀ ?
ਅੰਮ੍ਰਿਤਾ ਪ੍ਰੀਤਮ ( 1956 ਈ: ਵਿੱਚ "ਸੁਨਹਿਰੇ" ਵਾਸਤੇ )
87- ਉਹ ਕਿਹੜਾ ਭਾਰਤੀ ਖਿਡਾਰੀ ਸੀ ਜਿਸਨੇ ਓਲੰਪਿਕ ਵਿੱਚ ਏਕਲ ਗੋਲਡ ਮੈਡਲ ਜਿੱਤਿਆ ਸੀ ?
ਅਭਿਨਵ ਬਿੰਦਰਾ ( ਚੀਨ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਦੱਸ ਮੀਟਰ ਏਅਰ ਰਾਇਫ਼ਲ ਵਿੱਚ )
88- ਪੰਜਾਬ ਦੀ ਉਦਯੋਗਿਕ ਰਾਜਧਾਨੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ?
ਲੁਧਿਆਣਾ ( ਇਸਨੂੰ ਪੰਜਾਬ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ )
89- ਲੁਧਿਆਣਾ ਸ਼ਹਿਰ ਕਿਸ ਉਦਯੋਗ ਲਈ ਪ੍ਰਸਿੱਧ ਹੈ ?
ਹੋਜਰੀ ਅਤੇ ਸਾਇਕਲ ਵਾਸਤੇ
90- ਪੰਜਾਬ ਦੀਆਂ ਕਿੰਨੀਆਂ ਡਵੀਜ਼ਨਾਂ ਹਨ ?
ਪੰਜ ( ਜਲੰਧਰ , ਪਟਿਆਲਾ , ਫਿਰੋਜਪੁਰ , ਫਰੀਦਕੋਟ , ਰੋਪੜ )
91- ਪੰਜਾਬ ਦਾ ਪਹਿਲਾ ਗਵਰਨਰ ਕੋਣ ਸੀ ?
ਚੰਦੁ ਲਾਲ ਮਾਧਵ ਲਾਲ ਤ੍ਰਿਵੇਦੀ
92- ਪੰਜਾਬ ਵਿੱਚ ਸਭ ਤੋਂ ਘੱਟ ਆਬਾਦੀ ਵਾਲਾ ਜਿਲ੍ਹਾ ਕਿਹੜਾ ਹੈ ?
ਬਰਨਾਲਾ ( ਛੇ ਲੱਖ )
93- ਮਾਲਵਾ ਅਤੇ ਦੁਆਬਾ ਦੇ ਖੇਤਰਾਂ ਨੂੰ ਅਲਗ ਕਰਨ ਵਾਲੇ ਦਰਿਆ ਦਾ ਕੀ ਨਾਮ ਹੈ ?
ਸਤਲੁਜ
94- ਬਿਆਸ ਨਦੀ ਉੱਤੇ ਕਿਹੜਾ ਡੈਮ ਬਣਾਇਆ ਗਿਆ ਹੈ ?
ਪੋਂਗ ਡੈਮ ( ਇਸਨੂੰ ਮਹਾਰਾਣਾ ਪ੍ਰਤਾਪ ਸਾਗਰ ਡੈਮ ਵੀ ਆਖਦੇ ਹਨ )
95- ਸਿੱਖ ਰਿਆਸਤ ਦਾ ਆਖਰੀ ਸ਼ਾਸਕ ਕੋਣ ਸੀ ?
ਮਹਾਰਾਜਾ ਦਲੀਪ ਸਿੰਘ
96- ਪੰਜਾਬ ਦਾ ਪ੍ਰਸਿੱਧ ਹਰੀ ਕੇ ਪੱਤਨ ( ਵੈੱਟਲੈਂਡ ) ਕਿਹੜੇ ਜ਼ਿਲ੍ਹੇ ਵਿੱਚ ਸਥਿੱਤ ਹੈ ?
ਤਰਨਤਾਰਨ
97- ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਨਾਲ ਸਬੰਧਤ ਸੀ ?
ਸ਼ੁਕਰਚੱਕੀਆ ਮਿਸਲ
98- ਜਲੰਧਰ ਸ਼ਹਿਰ ਵਿੱਚੋਂ ਨਿਕਲਣ ਵਾਲੀ ਨਹਿਰ ਦਾ ਕੀ ਨਾਮ ਹੈ ?
ਬਿਸਤ ਦੁਆਬਾ ਨਹਿਰ
99- ਜਲੰਧਰ ਦੀ ਬਿਸਤ ਦੁਆਬਾ ਨਹਿਰ ਕਿਹੜੇ ਦਰਿਆ ਵਿੱਚੋਂ ਨਿਕਲਦੀ ਹੈ ?
ਸਤਲੁਜ ਦਰਿਆ ਵਿੱਚੋਂ
100- ਪੰਜਾਬ ਦੇ ਕਿਹੜੇ ਜਿਲ੍ਹੇ ਦਾ ਲਿੰਗ ਅਨੁਪਾਤ ਸਭ ਤੋਂ ਘੱਟ ਹੈ ?
ਬਠਿੰਡਾ ( ਲਗਭਗ 865 )
101- ਪੰਜਾਬ ਦੇ ਕਿਹੜੇ ਜਿਲ੍ਹੇ ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ ?
ਹੁਸ਼ਿਆਰਪੁਰ ( ਲਗਭਗ 962 )
102- ਜਲੰਧਰ ਸ਼ਹਿਰ ਦੀ ਸਾਖਰਤਾ ਦਰ ਕਿੰਨੀਂ ਹੈ ?
82.4 ਪ੍ਰਤੀਸ਼ਤ
------------------------------------------------------------------------------------

ਜਨਰਲ ਪ੍ਰਸ਼ਨ
ਸਭ ਤੋਂ ਪਹਿਲਾ ਰਾਜ ਸਭਾ ਦਾ ਸਭਾਪਤੀ ਕੋਣ ਸੀ ? ਡਾ. ਸਰਵਪੱਲੀ ਰਾਧਾ ਕਰਿਸ਼੍ਣਨ
ਸੰਬਿਧਨ ਸਭਾ ਵਿੱਚ ਸਭ ਤੋਂ ਵੱਧ ਕਿਸ ਪ੍ਰਾਂਤ ਦੇ ਪ੍ਰਤੀਨਿਧੀ ਸ਼ਾਮਿਲ ਸਨ ? ਸੰਯੁਕਤ ਪ੍ਰਾਂਤ
ਸੰਬਿਧਨ ਸਭਾ ਵਿੱਚ ਸਭ ਤੋਂ ਵੱਧ ਕਿਸ ਪ੍ਰਾਂਤ ਦੇ ਪ੍ਰਤੀਨਿਧੀ ਸ਼ਾਮਿਲ ਸਨ ? ਸੰਯੁਕਤ ਪ੍ਰਾਂਤ
ਆਖਿਰ ਭਾਰਤ ਦੀ ਖੋਜ ਦੀ ਲੋੜ ਕਿਉਂ ਪਈ ......?
ਭਾਰਤ ਦੇ ਪਹਿਲੇ
ਪ੍ਰਧਾਨਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ _ “ Discovery of India ” ਜਿਸਦਾ ਅਰਥ ਹੈ - “ ਭਾਰਤ ਇੱਕ ਖੋਜ ” | ਪਰ ਅਸੀਂ ਇਹ ਨਹੀਂ ਸੋਚਦੇ
ਕਿ ਭਾਰਤ ਤਾਂ ਪਹਿਲਾਂ ਹੀ ਇਸ ਧਰਤੀ ਉੱਤੇ ਸਥਿੱਤ ਸੀ ਤਾਂ ਫਿਰ ਭਾਰਤ ਦੀ ਖੋਜ ਦੀ ਕੀ ਲੋੜ ਸੀ ?
ਅਸਲ ਵਿੱਚ ਭਾਰਤ ਦੀ
ਖੋਜ ਤੋਂ ਪਹਿਲਾਂ ਧਰਤੀ ਉੱਤੇ ਬਹੁਤ ਸਾਰੇ ਭੂਗੋਲਿਕ ਇਲਾਕਿਆਂ ਦੀ ਖੋਜ ਕਿਸੇ ਨੇ ਵੀ ਕਦੇ ਨਹੀਂ
ਸੀ ਕੀਤੀ | ਅਤੇ ਬਹੁਤ ਸਾਰੇ ਦੇਸ਼ ਅਤੇ ਮਹਾਂਦੀਪ ਵੀ ਮਨੁੱਖ ਵੱਲੋਂ ਬਨਾਏ ਹੋਏ ਨਕਸ਼ੇ ਉੱਤੇ ਨਹੀਂ
ਸਨ | ਧਰਤੀ ਉੱਤੇ ਸਥਿੱਤ ਯੂਰਪ ਅਤੇ ਏਸ਼ੀਆ ਦੇ ਮਹਾਂਦੀਪ ਆਪਸ ਵਿੱਚ ਜੁੜੇ ਹੋਏ ਹਨ | ਇਸ ਕਾਰਣ
ਇਹਨਾਂ ਦੋਹਾਂ ਮਹਾਂਦੀਪਾਂ ਵਿੱਚ ਵਧਣ ਫੁਲਣ ਵਾਲੀਆਂ ਸਭਿਅਤਾਵਾਂ ਦਾ ਆਪਸ ਵਿੱਚ ਖੂਬ ਵਪਾਰ ਹੁੰਦਾ
ਸੀ | ਪਰ ਜਦੋਂ ਤੁਰਕਾਂ ਨੇ 1453 ਈ. ਵਿੱਚ
ਕੰਤੁਸਤੁਨਿਆ ( Constantinople ) ਉੱਤੇ ਆਪਣਾ ਕਬਜ਼ਾ
ਕਰ ਲਿਆ ਤਾਂ ਇਸ ਨਾਲ ਯੂਰਪੀ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ ਵਾਲਾ ਇੱਕੋ ਇੱਕ ਰਸਤਾ ਬੰਦ ਹੋ
ਗਿਆ | ਕਿਉਂਕਿ ਉਸ ਸਮੇਂ ਤੱਕ ਕੇਵਲ ਧਰਾਤਲੀ ਰਸਤੇ ਬਾਰੇ ਹੀ ਲੋਕਾਂ ਨੂੰ ਪਤਾ ਸੀ | ਇਸ ਨਾਲ
ਯੂਰਪੀ ਵਪਾਰੀਆਂ ਨੂੰ ਕਾਫੀ ਠੇਸ ਲੱਗੀ ਕਿਉਂਕਿ ਸਾਰੀ ਦੁਨੀਆਂ ਉਸ ਸਮੇਂ ਭਾਰਤ ਨਾਲ ਖੂਬ ਵਪਾਰ
ਕਰਦੀ ਸੀ ਅਤੇ ਭਾਰਤ ਇੱਕ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ | ਇਸ ਲਈ ਯੂਰਪ ਦੇ
ਵਪਾਰੀਆਂ ਨੇ ਭਾਰਤ ਤੱਕ ਜਾਣ ਵਾਲਾ ਕੋਈ ਨਵਾਂ ਬਦਲਵਾਂ ਰਸਤਾ ਲਭਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ
| ਇਸੇ ਯਤਨਾਂ ਦੇ ਚੱਕਰ ਵਿੱਚ ਹੀ ਕੋਲੰਬਸ ਅਮਰੀਕਾ ਪਹੁੰਚ ਗਿਆ ਅਤੇ ਉਸਨੇ ਉਹਨਾਂ ਨੂੰ ਹੀ ਭਾਰਤ
ਦੇ ਲੋਕ ਸਮਝਦਾ ਰਿਹਾ | ਕਹਿੰਦੇ ਹਨ ਕਿ ਉਹ ਆਪਣੀ ਮੌਤ ਤੱਕ ਵੀ ਉਸਨੂੰ ਭਾਰਤ ਹੀ ਸਮਝਦਾ ਰਿਹਾ ਸੀ
| ਜਿਸ ਸਥਾਨ ਤੇ ਉਹ ਪੁੱਜਾ ਉਸਨੂੰ ਇਸੇ ਕਾਰਣ ਵੈਸਟ ਇੰਡੀਜ਼ ਆਖਦੇ ਹਨ |
ਭਾਰਤ ਦੀ ਖੋਜ ਕਰਦੇ ਹੋਏ ਬਹੁਤ ਸਾਰੇ ਸਮੁੰਦਰੀ ਯਾਤਰੀਆਂ ਨੇ ਕਈ ਨਵੀਆਂ ਭੂਗੋਲਿਕ ਖੋਜਾਂ ਕਰ
ਛੱਡੀਆਂ | ਪਰ ਅੰਤ ਵਿੱਚ ਕਾਮਯਾਬੀ ਮਿਲੀ ਤਾਂ ਪੁਰਤਗਾਲ ਦੇ ਵਾਸਕੋ-ਡੀ-ਗਾਮਾ ਨੂੰ | ਉਸਨੇ ਅਫਰੀਕਾ
ਮਹਾਂਦੀਪ ਦੇ ਖੱਬੇ ਪਾਸੇ ਤੱਟ ਦੇ ਨਾਲ-ਨਾਲ ਚਲਦੇ ਹੋਏ ਆਸ਼ਾ ਅੰਤਰੀਪ ਤੱਕ ਪਹੁੰਚ ਕੇ ਸੱਜੇ ਪਾਸੇ
ਵੱਲ ਪੁਰਬ ਦਿਸ਼ਾ ਵੱਲ ਯਾਤਰਾ ਲਗਾਤਾਰ ਜਾਰੀ ਰੱਖੀ ਅਤੇ ਅੰਤ ਵਿੱਚ 1498 ਈ. ਨੂੰ ਉਹ ਕਾਲੀਕੱਟ ਦੀ ਬੰਦਰਗਾਹ ਤੇ ਪੁੱਜਾ | ਇਸ ਤਰਾਂ ਵਿਸ਼ਵ ਵਿੱਚ
ਇਕ ਨਵੇਂ ਯੁੱਗ ਦੀ ਸ਼ੁਰੁਆਤ ਹੋਈ ਅਤੇ ਪੁਰਤਗਾਲੀਆਂ ਨਾਲ ਭਾਰਤ ਦੇ ਸਬੰਧ ਬਾਕੀ ਯੂਰਪੀ ਵਪਾਰੀਆਂ
ਤੋਂ ਪਹਿਲਾਂ ਬਣੇ | ਪੁਰਤਗਾਲੀਆਂ ਨੇ ਕਾਲੀਕਟ , ਗੋਆ , ਦਮਨ , ਦੀਵ ਅਤੇ ਹੁਗਲੀ ਵਿੱਚ ਆਪਣੇ
ਵਪਾਰ ਨੂੰ ਸਥਾਪਿਤ ਕੀਤਾ | ਕਹਿੰਦੇ ਹਨ ਕਿ ਵਾਸਕੋ-ਡਿਗਾਮਾ ਨੇ ਜਿੰਨਾਂ ਖਰਚ ਆਪਣੇ ਸਫਰ ਉੱਤੇ
ਕੀਤਾ ਸੀ ਭਾਰਤ ਦੇ ਨਾਲ ਵਪਾਰ ਵਿੱਚ ਉਸਨੂੰ ਸੱਠ ਪ੍ਰਤੀਸ਼ੱਤ ਵੱਧ ਲਾਭ ਹੋਇਆ ਸੀ | ਫ੍ਰਾਂਸਿਸ੍ਕੋ ਅਲਮੀਡਾ
ਅਤੇ ਅਲ੍ਬੁਕਰਕ ਪ੍ਰਸਿੱਧ ਪੁਰਤਗਾਲੀ ਗਵਰਨਰ ਜਨਰਲ ਸਨ | ਇਹਨਾਂ ਦੀ ਗਤਿਵਿਧਿਆਂ ਦਾ ਮੁੱਖ ਕੇਂਦਰ
ਗੋਆ ਸੀ | ਅਲ੍ਬੁਕਰਕ ਨੇ ਗੋਆ ਬੀਜਾਪੁਰ ਦੇ ਸੁਲਤਾਨ ਯੂਸੁਫ਼ ਆਦਿਲ ਸ਼ਾਹ ਤੋਂ 1510 ਈ. ਵਿੱਚ ਜਿੱਤਿਆ ਸੀ | ਪੁਰਤਗਾਲੀਆਂ ਤੋਂ ਬਾਅਦ ਡਚ , ਡੈਨਿਸ਼ ,
ਫਰੈਂਚ ਅਤੇ ਅੰਗ੍ਰੇਜੀ ਕੰਪਨੀਆਂ ਨੇ ਵੀ ਭਾਰਤ ਵੱਲ ਆਪਣਾ ਵਪਾਰ ਚਲਾਉਣ ਲਈ ਪੈਰ ਪਸਾਰਨੇ ਸ਼ੁਰੂ
ਕੀਤੇ | ਇਹਨਾਂ ਵਿੱਚੋਂ ਅੰਗ੍ਰੇਜੀ ਕੰਪਨੀ “ ਈਸਟ ਇੰਡੀਆ ਕੰਪਨੀ ” ਨੇ ਬਾਕੀ ਯੂਰਪੀ ਕੰਪਨੀਆਂ ਦੇ
ਮੁਕਾਬਲੇ ਜਿਆਦਾ ਤਾਕਤ ਹਾਸਲ ਕਰ ਲਈ ਅਤੇ ਹੋਲੀ-ਹੋਲੀ ਪੂਰੇ ਭਾਰਤ ਨੂੰ ਆਪਣੇ ਕਬਜੇ ਵਿੱਚ ਲੈ ਲਿਆ
|
ਦਿੱਲੀ ਸਲਤਨਤ ਦੇ ਕੁਝ ਮਹੱਤਵਪੂਰਨ ਤੱਥ
1)
ਰਾਜਸਥਾਨ ਵਿੱਚ ਸਥਿੱਤ ਜੈਨ ਧਰਮ ਨਾਲ ਸਬੰਧਤ ਦਿਲਵਾੜਾ
ਮੰਦਿਰ ਪਰਮਾਰ ਰਾਜਪੂਤਾਂ ਦੇ ਸਮੇਂ ਬਣਾਇਆ ਗਿਆ ਸੀ |
2)
ਕੁਤੁਬਦੀਨ ਐਬਕ ਨੇ ਨਾਂ ਤਾਂ ਕੋਈ ਸਿੱਕੇ ਜਾਰੀ ਕੀਤੇ
ਅਤੇ ਨਾ ਹੀ ਆਪਣੇ ਨਾਮ ਦਾ ਖੁਤਬਾ ਪੜਿਆ |
3)
ਇਲਤਮਸ਼ ਨੇ ਸ਼ਮਸੀ ਵੰਸ਼ ਦੀ ਸਥਾਪਨਾ ਕੀਤੀ ਸੀ |
4)
ਇਲਤਮਸ਼ ਨੇ ਚਾਲੀ ਗੁਲਾਮਾਂ ਦੇ ਟੋਲੇ ਦਾ ਇੱਕ ਸੰਗਠਨ
ਬਣਾਇਆ ਸੀ ਜੋ ਇਤਿਹਾਸ ਵਿੱਚ “ ਤੁਰਕਾਨ-ਏ-ਚਾਹਲਗਾਨੀ ” ਦੇ ਨਾਮ ਨਾਲ ਪ੍ਰਸਿੱਧ ਹੈ |
5)
ਇਲਤਮਸ਼ ਨੇ ਇੱਕਤਾ ਸੈਨਾ ਤਿਆਰ ਕੀਤੀ ਸੀ |
6)
ਇਲਤਮਸ਼ ਨੇ ਚਾਂਦੀ ਦੇ ਸਿੱਕੇ “ ਟਕਾ ” ਅਤੇ ਕਾਂਸੇ ਦੇ
ਸਿੱਕੇ “ ਜੀਤਲ ” ਜਾਰੀ ਕੀਤੇ ਸਨ |
7)
ਇਲਤਮਸ਼ ਪਹਿਲਾ ਸੁਲਤਾਨ ਸੀ ਜਿਸਨੇ ਸ਼ੁੱਧ ਅਰਬੀ ਸਿੱਕੇ
ਜਾਰੀ ਕੀਤੇ ਸਨ |
8)
ਬਰਨੀ ਅਨੁਸਾਰ ਬਲਬਨ ਨੇ ਆਪਣਾ ਦਰਬਾਰ ਇਰਾਨੀ ਤਰੀਕੇ
ਨਾਲ ਸੰਗਠਿਤ ਕੀਤਾ ਸੀ |
9)
“ ਸਿਜਦਾ ” ਅਤੇ “ ਪੈਬੋਸ ” ਦੀ ਰੀਤ ਬਲਬਨ ਨੇ ਆਪਣੇ
ਸ਼ਾਸਨਕਾਲ ਦੌਰਾਨ ਸ਼ੁਰੂ ਕੀਤੀ ਸੀ |
10) ਬਲਬਨ ਦਾ ਰਾਜਸੀ
ਸਿਧਾਂਤ ਸ਼ਕਤੀ , ਪ੍ਰਤਿਸ਼ਠਾ ਅਤੇ ਨਿਆਂ ਤੇ ਅਧਾਰਿਤ ਸੀ | ਉਸਦਾ ਮੁੱਖ ਉੱਦੇਸ਼ ਪ੍ਰਸ਼ਾਸਨਿਕ
ਅਧਿਕਾਰੀਆਂ ਨੂੰ ਕੰਟ੍ਰੋਲ ਵਿੱਚ ਰੱਖਣਾ ਸੀ |
11) ਬਲਬਨ ਦੀ “ ਕਿੰਗਸ਼ਿਪ
ਦੀ ਥਿਉਰੀ ” ਨੂੰ “ ਬਲੱਡ-ਐੰਡ-ਆਇਰਨ-ਪਾਲਿਸੀ ” ਵੀ ਕਿਹਾ ਜਾਂਦਾ ਹੈ |
12) ਮੰਗੋਲ ਲੀਡਰ ਚੰਗੇਜ਼
ਖਾਨ ਨੂੰ “ ਰੱਬ ਦਾ ਅਭਿਸ਼ਾਪ ” ( Curse of God
) ਵੀ ਕਿਹਾ ਜਾਂਦਾ ਹੈ |
13) ਅਲਾਉਦੀਨ ਖਿਲਜੀ ਨੇ
ਬਜਾਰ ਦੇ ਸੁਧਾਰ ਪੇਸ਼ ਕੀਤੇ ਅਤੇ ਬਹੁਤ ਸਾਰੀਆਂ ਵਸਤਾਂ ਅਤੇ ਚੀਜਾਂ ਦੇ ਭਾਅ ਫਿਕਸ ਤੌਰ ਤੇ ਮੁਕਰਰ
ਕੀਤੇ |
14) ਅਲਾਉਦੀਨ ਖਿਲਜੀ ਦੇ
ਸਮੇਂ ਸ਼ਰਾਬ ਉੱਤੇ ਸਖਤ ਪਾਬੰਦੀ ਸੀ ਅਤੇ ਸ਼ਰਾਬੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ ਸਨ |
15) ਘੋੜਿਆਂ ਨੂੰ ਦਾਗਣ
ਦੀ ਪ੍ਰਥਾ ਅਲਾਉਦੀਨ ਖਿਲਜੀ ਨੇ ਸ਼ੁਰੂ ਕੀਤੀ ਸੀ |
16) ਬਾਜ਼ਾਰ ਵਿੱਚ ਕੋਈ
ਘੱਟ ਨਾ ਤੋਲੇ ਅਤੇ ਦੁਕਾਨਦਾਰ ਵਸਤਾਂ ਦੇ ਭਾਅ ਠੀਕ ਲਗਾਉਂਦੇ ਹੋਣ ਇਸ ਵਾਸਤੇ ਰਾਜਾ ਵੱਲੋਂ ਬਾਜ਼ਾਰ
ਵਿੱਚ ਆਪਣੇ ਗੁਪਤਚਰ ਛੱਡੇ ਹੋਏ ਸਨ |
17) ਲੁੱਟਮਾਰ ਦੇ ਮਾਲ
ਨੂੰ ਖਮਸ ਆਖਦੇ ਸਨ |ਇਸ ਵਿੱਚੋਂ 4/5 ਹਿੱਸਾ ਸ਼ਾਹੀ ਖਜਾਨੇ
ਵਿੱਚ ਜਾਂਦਾ ਸੀ ਅਤੇ 1/5 ਹਿੱਸਾ ਸੈਨਿਕਾਂ
ਵਿੱਚ ਵੰਡ ਦਿੱਤਾ ਜਾਂਦਾ ਸੀ |
18) ਅਲਾਉਦੀਨ ਖਿਲਜੀ ਨੇ
“ ਦੀਵਾਨ-ਏ-ਮੁਸਤਖਰਾਜ ” ਨਾਮ ਦਾ ਵੱਖਰਾ ਵਿਭਾਗ ਬਣਾਇਆ ਹੋਇਆ ਸੀ ਜੋ ਕੇਵਲ ਮਾਲ ਵਿਭਾਗ ਵਿੱਚ
ਹੋਣ ਵਾਲੀ ਰਿਸ਼ਵਤਖੋਰੀ ਉੱਤੇ ਨਜ਼ਰ ਰੱਖਦਾ ਸੀ |
19) ਮੁਹੰਮਦ ਤੁਗਲਕ ਨੂੰ
“ ਮੰਦਭਾਗਾ ਵਿਚਾਰਕ ” ਕਿਹਾ ਜਾਂਦਾ ਹੈ |
20) ਖਾਲੀ ਖਜ਼ਾਨੇ ਨੂੰ
ਭਰਨ ਅਤੇ ਸਾਮਰਾਜਵਾਦੀ ਨੀਤੀਆਂ ਦੀ ਪੂਰਤੀ ਵਾਸਤੇ ਮੁਹੰਮਦ ਤੁਗਲਕ ਨੇ ਟੋਕਨ-ਕਰੰਸੀ ਜਾਰੀ ਕੀਤੀ |
21) ਮੁਹੰਮਦ ਤੁਗਲਕ ਨੇ
ਖੁਰਾਸਾਨ ਅਤੇ ਇਰਾਕ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਪਰ ਇਸਨੂੰ ਅਮਲ ਵਿੱਚ ਨਹੀਂ ਲਿਆਂਦਾ |
22) ਐਲਫਿੰਸਟਨ ਪਹਿਲਾ
ਇਤਿਹਾਸਕਾਰ ਸੀ ਜੋ ਵਿਸ਼ਵਾਸ ਕਰਦਾ ਹੈ ਕਿ ਮੁਹੰਮਦ ਤੁਗਲਕ ਵਿੱਚ ਪਾਗਲਪਨ ਦੇ ਸੰਕੇਤ ਮੌਜੂਦ ਸਨ |
23) ਫ਼ਿਰੋਜ਼ ਸ਼ਾਹ ਨੇ 24 ਅਜਿਹੇ ਟੈਕਸ ਖਤਮ ਕਰ ਦਿੱਤੇ ਜੋ ਜਨਤਾ ਨੂੰ ਨਾਪਸੰਦ
ਸਨ |
24) ਫ਼ਿਰੋਜ਼ ਸ਼ਾਹ ਨੇ
ਕੇਵਲ ਆਪਣੇ ਰਾਜ ਵਿੱਚ ਚਾਰ ਟੈਕਸ – ਖਿਰਾਜ ,ਖਮਸ , ਜਜੀਆ ਅਤੇ ਜਕਾਤ ਹੀ ਲਗਾਏ ਸਨ |ਫ਼ਿਰੋਜ਼ ਸ਼ਾਹ
ਤੁਗਲਕ ਨੇ ਆਪਣੀ ਆਤਮ ਕਥਾ “ ਫ਼ਤੁਹਤ-ਏ-ਫ਼ਿਰੋਜ਼ ਸ਼ਾਹੀ ” ਲਿਖੀ ਹੈ |
25) ਫ਼ਿਰੋਜ਼ ਸ਼ਾਹ ਤੁਗਲਕ
ਨੇ ਖੈਰਾਤ ਦੇਣ ਵਾਸਤੇ ਵਖਰਾ ਵਿਭਾਗ ਖੋਲਿਆ ਹੋਇਆ ਸੀ ਜਿਸਦਾ ਨਾਮ ਸੀ “ ਦੀਵਾਨ-ਏ-ਖੈਰਾਤ ”|
26) ਤੈਮੂਰ ਲੰਗ ਨੇ
ਭਾਰਤ ਉੱਤੇ ਸਨ 1398 ਈ. ਵਿੱਚ ਹਮਲਾ ਕੀਤਾ ਸੀ |
_______________________________________________
ਭਾਰਤ ਦੇ ਪ੍ਰਾਚੀਨ ਕਾਲ ਦੌਰਾਨ ਲਿੱਖਿਆ ਗਿਆ ਸਾਹਿੱਤ
ਭਾਰਤ ਦੇ ਇਤਿਹਾਸ ਵਿੱਚ ਪ੍ਰਾਚੀਨ ਕਾਲ ਦੌਰਾਨ ਬਹੁਤ ਸਾਰਾ ਸਾਹਿੱਤ
ਰਚਿਆ ਗਿਆ ਸੀ ਜੋ ਸਾਨੂੰ ਉਸ ਸਮੇਂ ਦੇ ਸਮਾਜਿਕ , ਆਰਥਿਕ , ਰਾਜਨੀਤਿਕ ਅਤੇ ਸੰਸਕ੍ਰਿਤਿਕ ਹਲਾਤ ਬਾਰੇ
ਜਾਣਕਾਰੀ ਦਿੰਦੇ ਹਨ | ਹੇਠਾਂ ਇੱਕ ਤਾਲਿਕਾ ਦਿੱਤੀ ਗਈ ਹੈ ਜਿਸ ਵਿੱਚ ਪ੍ਰਾਚੀਨ ਕਾਲ ਸਮੇਂ ਦੀਆਂ ਰਚਨਾਵਾਂ
ਅਤੇ ਉਹਨਾਂ ਦੇ ਰਚਨਾਕਾਰਾਂ ਦਾ ਨਾਮ ਲਿਖਿਆ ਗਿਆ ਹੈ :
ਲੜੀ ਨੰਬਰ
|
ਰਚਨਾ ਦਾ ਨਾਮ
|
ਰਚਨਾਕਾਰ
|
1
|
ਅਸ਼ਟਾਧਿਆਏ
|
ਪਾਣਿਨੀ
|
2
|
ਰਾਮਾਇਣ
|
ਮਹਾਂਰਿਸ਼ੀ
ਵਾਲਮੀਕੀ
|
3
|
ਮਹਾਂਭਾਰਤ
|
ਵੇਦਵਿਆਸ
|
4
|
ਬੁਧ ਚਰਿਤਾ
|
ਅਸ਼ਵਘੋਸ਼
|
5
|
ਅਰਥ ਸ਼ਾਸਤਰ
|
ਚਾਣਕਿਆ
|
6
|
ਮਹਾਂਭਾਸ਼ਿਆ
|
ਪਤੰਜਲੀ
|
7
|
ਕੁਮਾਰਸੰਭਵ ,
ਅਭਿਗਿਆਨਸ਼ਕੁੰਤਲਮ , ਮੇਘਦੂਤ
ਰਘੁਵੰਸ਼ਮ ,
ਮਾਲਵੀਕਾਗਨੀਮਿਤ੍ਰਮ
|
ਕਾਲੀਦਾਸ
|
8
|
ਰਤਨਾਵਲੀ ,
ਪ੍ਰਿਆਦਰਸ਼ਿਕਾ
|
ਹਰ੍ਸ਼ਵਰਧਨ
|
9
|
ਕਾਦੰਬਰੀ, ਹਰਸ਼ਚਰਿਤ
|
ਬਾਣਭੱਟ
|
10
|
ਪ੍ਰਿਥਵੀਰਾਜਰਸੋ
|
ਚੰਦਬਰਦਾਈ
|
11
|
ਰਾਜਤਿਰੰਗਣੀ
|
ਕਲਹਨ
|
12
|
ਰਸਮਾਲਾ , ਕੀਰਤੀ
ਕੌਮੁਦੀ
|
ਸੋਮੇਸ਼ਵਰ
|
13
|
ਕਵਿਆਮੀਮਾਂਸਾ ,
ਕਰਪੂਰ ਮੰਜਰੀ , ਪ੍ਰਬੰਧ ਕੋਸ਼
|
ਰਾਜਸ਼ੇਖਰ
|
14
|
ਇੰਡੀਕਾ
|
ਮੈਗਸਥਨੀਜ਼
|
15
|
ਮਹਾ ਵਿਭਾਸ਼
ਸ਼ਾਸਤਰ
|
ਵਾਸੁਮਿਤਰ
|
16
|
ਸੁਸ਼ਰੁਤ ਸੰਹਿਤਾ
|
ਚਰਕ
|
17
|
ਕਮੰਡਕ ਨੀਤੀ ਸਾਰ
|
ਸ਼ੇਖਰ
|
18
|
ਦੇਵੀ ਚੰਦਰਗੁਪਤ
|
ਵਿਸ਼ਾਖਦੱਤ
|
19
|
ਮ੍ਰਿਛਕਟਿਕਮ
|
ਸ਼ੁਦਰਕ
|
20
|
ਰਾਵਣ ਵਧ
|
ਭੱਟੀ
|
21
|
ਨਿਤੀਸਾਰ
|
ਕਮੰਡਕ
|
22
|
ਨਿਆਂਭਾਸ਼ਿਆ
|
ਵਾਤਸਾਇਣ
|
23
|
ਪੰਚਤੰਤਰ
|
ਵਿਸ਼ਣੁ ਸ਼ਰਮਾ
|
24
|
ਸੂਰਿਆ ਸਿਧਾਂਤ
|
ਆਰਿਆਭੱਟ
|
25
|
ਗੀਤ ਗੋਵਿੰਦ
|
ਜੈਦੇਵ
|
26
|
ਨਾਟਿਆ ਸ਼ਾਸਤਰ
|
ਭਰਤ
|
Subscribe to:
Posts (Atom)