ਹੇਠਾਂ ਰਾਜਨੀਤਿਕ ਦਲ ਵਿਸ਼ੇ ਉੱਤੇ ਇੱਕ ਛੋਟੀ ਜੇਹੀ ਪ੍ਰੇਜੇੰਟੇਸ਼ਨ ਦਿੱਤੀ ਗਈ ਹੈ | ਇਸ ਵਿੱਚ ਕੇਵਲ ਰਾਜਨੀਤਿਕ ਵਿਸ਼ੇ ਵਿੱਚ ਦਲਾਂ ਦੀ ਵਿਆਖਿਆ ਅਤੇ ਉਹਨਾਂ ਦੀ ਭੂਮਿਕਾ ਅਤੇ ਮਹੱਤਵ ਤੋਂ ਇਲਾਵਾ ਕੁਝ ਪਾਰਟੀਆਂ ਦੇ ਨੀਤੀਆਂ ਅਤੇ ਵਿਚਾਰਧਾਰਾ ਬਾਰੇ ਵੀ ਇੱਕ ਦੋ ਲਾਈਨਾਂ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ |
ਇਹ ਸਾਇਟ ਸਕੂਲ ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਭਾਸ਼ਾ ਵਿੱਚ੍ਹ ਆਮ ਜਾਣਕਾਰੀ ਜਾਂ ਜਨਰਲ ਨਾਲੇਜ ਦੀ ਇੱਕ ਛੋਟੀ ਜੇਹੀ ਸ਼ੁਰੂਆਤ ਹੈ | ਵਿਦਿਆਰਥੀ ਇਸ ਤੋਂ ਰੋਜ਼ਾਨਾ ਥੋੜੀ ਥੋੜੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਨ | ( ਉਮੇਸ਼ਵਰ ਨਾਰਾਇਣ )